ਗੱਲ-ਬਾਤ:ਨਈਰਾ ਨੂਰ
ਦਿੱਖ
ਨਾਮ
[ਸੋਧੋ]ਉਰਦੂ ਹਿੱਜਿਆਂ ਮੁਤਾਬਕ ਨਾਮ "ਨਿਆਰਾ" ਨਹੀਂ ਲਗਦਾ। "ਨਇਰਾ", "ਨੈਇਰਾ" ਜਾਂ ਇਹਦੇ ਵਰਗਾ ਕੋਈ ਲਗਦੈ। ਕੀ ਕਹਿੰਦੇ ਹੋ? --itar buttar [ਗੱਲ-ਬਾਤ] ੧੦:੧੭, ੩੦ ਜੁਲਾਈ ੨੦੧੪ (UTC)
- ਤਾਰੀ ਜੀ, ਤੁਸੀਂ ਠੀਕ ਫਰਮਾਇਆ ਹੈ। ਅਸਲ ਵਿਚ ਕੀ ਹੈ ਲਭਣ ਦਾ ਯਤਨ ਕਰਦੇ ਹਨ।--Charan Gill (ਗੱਲ-ਬਾਤ) ੧੦:੪੧, ੩੦ ਜੁਲਾਈ ੨੦੧੪ (UTC)
- ਧਿਆਨ ਦੇਣ ਲਈ ਧੰਨਵਾਦ। ਪਰ "ਨੀਰਾ" ਅੰਗਰੇਜ਼ੀ ਹਿੱਜਿਆ ਮੁਤਾਬਕ ਠੀਕ ਨਹੀਂ ਜਾਪਦਾ। ਅਜਿਹਾ ਹੁੰਦਾ ਤਾਂ Neera ਜਾਂ Nira ਹਿੱਜੇ ਹੋਣੇ ਸੀ ਪਰ ਅੰਗਰੇਜ਼ੀ ਵਿਕੀ ਤੇ ਹਿੱਜੇ Nayyara ਨੇ। --itar buttar [ਗੱਲ-ਬਾਤ] ੧੩:੩੩, ੩੦ ਜੁਲਾਈ ੨੦੧੪ (UTC)