ਸਮੱਗਰੀ 'ਤੇ ਜਾਓ

ਈਸ਼ਵਰ ਚੰਦਰ ਗੁਪਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਈਸ਼ਵਰ ਚੰਦਰ ਗੁਪਤਾ (ਬੰਗਾਲੀ: ঈশ্বরচন্দ্র গুপ্ত; 6 ਮਾਰਚ 1812 – 23 ਜਨਵਰੀ 1859) ਇੱਕ ਮਸ਼ਹੂਰ ਭਾਰਤੀ ਬੰਗਾਲੀ ਕਵੀ ਅਤੇ ਲੇਖਕ ਸੀ। ਗੁਪਤਾ ਦਾ ਜਨਮ ਬੰਗਾਲ ਦੇ ਕੰਚਰਾਪਾੜਾ ਵਿੱਚ ਹੋਇਆ ਸੀ।[1]

ਅਰੰਭ ਦਾ ਜੀਵਨ

[ਸੋਧੋ]

ਈਸ਼ਵਰ ਚੰਦਰ ਗੁਪਤਾ ਦਾ ਜਨਮ ਇੱਕ ਵੈਦਿਆ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਆਪਣੇ ਚਾਚੇ ਦੇ ਘਰ ਪਾਲਿਆ ਸੀ। ਗੁਪਤਾ ਨੇ ਆਪਣਾ ਜ਼ਿਆਦਾਤਰ ਬਚਪਨ ਕੋਲਕਾਤਾ ਵਿੱਚ ਬਿਤਾਇਆ। ਉਸ ਸਮੇਂ ਕਵੀਆਂ ਨੂੰ ਕੋਬੀਵਾਲਾ ਕਿਹਾ ਜਾਂਦਾ ਸੀ ਅਤੇ ਕੋਬੀਵਾਲਾ ਭਾਸ਼ਾ ਵਿੱਚ ਇੰਨੇ ਸਭਿਅਕ ਨਹੀਂ ਸਨ। ਕਾਮੁਕ ਸ਼ਬਦ ਅਤੇ ਝੜਪਾਂ ਆਮ ਸਨ। ਪਰ ਈਸ਼ਵਰ ਚੰਦਰ ਗੁਪਤਾ ਨੇ ਕਵਿਤਾ ਦੀ ਇੱਕ ਵੱਖਰੀ ਸ਼ੈਲੀ ਦੀ ਰਚਨਾ ਕੀਤੀ।

ਹਵਾਲੇ

[ਸੋਧੋ]
  1. Kahaly, Anirudha (2012). "Gupta, Ishwar Chandra". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.