ਸਮੱਗਰੀ 'ਤੇ ਜਾਓ

ਬਾਦਾਖ਼ੋਸ ਵੱਡਾ ਗਿਰਜਾਘਰ

ਗੁਣਕ: 38°52′42.40″N 6°58′9.89″W / 38.8784444°N 6.9694139°W / 38.8784444; -6.9694139
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਨ ਬਾਪਤੀਸਤ ਦਾ ਵੱਡਾ ਗਿਰਜਾਘਰ
Catedral metropolitana de San Juan Bautista
ਬਾਦਾਖ਼ੋਸ ਵੱਡਾ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ
ਸੂਬਾਮੇਰੀਦਾ ਬਾਦਾਖੋਸ
Riteਲਾਤੀਨੀ ਰਿਵਾਜ਼
Ecclesiastical or organizational statusਵੱਡਾ ਗਿਰਜਾਘਰ
Leadershipਆਰਕਬਿਸ਼ਪ ਸਾਂਤੀਆਗੋ ਗਾਰਸੀਆ
ਪਵਿੱਤਰਤਾ ਪ੍ਰਾਪਤੀ1270
ਟਿਕਾਣਾ
ਟਿਕਾਣਾਬਾਦਾਖ਼ੋਸ, ਸਪੇਨ
ਗੁਣਕ38°52′42.40″N 6°58′9.89″W / 38.8784444°N 6.9694139°W / 38.8784444; -6.9694139
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਗੌਥਿਕ, ਬਾਰੋਕ[1]
ਨੀਂਹ ਰੱਖੀ1230
ਮੁਕੰਮਲ1276
ਵਿਸ਼ੇਸ਼ਤਾਵਾਂ
ਲੰਬਾਈ70 metres (230 ft)
ਚੌੜਾਈ40 metres (130 ft)
Official name: Iglesia Catedral de San Juan Bautista
Designated3 ਜੂਨ 1931
Reference no.(R.I.)-51-0000394-00000[2]
ਵੈੱਬਸਾਈਟ
www.archimeridabadajoz.org

ਬਾਦਾਖ਼ੋਸ ਵੱਡਾ ਗਿਰਜਾਘਰ (Spanish: Catedral metropolitana de San Juan Bautista de Badajoz) ਬਾਦਾਖ਼ੋਸ, ਐਕਸਤਰੇਮਾਦੁਰਾ, ਪੱਛਮੀ ਸਪੇਨ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। 1994 ਤੋਂ ਇਹ ਮੇਰੀਦਾ ਦੇ ਸੰਤ ਮੈਰੀ ਮੇਖੋਰ ਵੱਡੇ ਗਿਰਜਾਘਰ ਦੇ ਨਾਲ ਸਾਂਝਾ ਗਿਰਜਾਘਰ ਹੈ।

ਇਤਿਹਾਸ

[ਸੋਧੋ]

1230 ਵਿੱਚ ਲੇਓਨ ਦੇ ਰਾਜਾ ਅਲਫੋਂਸੋ 9ਵੇਂ ਦੁਆਰਾ ਬਾਦਾਖੋਸ ਦੀ ਮੁੜ ਪ੍ਰਾਪਤੀ ਤੋਂ ਬਾਅਦ ਨਵੇਂ ਬਿਸ਼ਪ ਪਾਦਰੋ ਪੇਰੇਜ਼ ਨੇ ਪੁਰਾਣੀ ਮਸਜਿਦ ਬਾਦਾਖੋਸ ਅਲਕਸਬਾ ਦੀ ਵਰਤੋਂ ਗਿਰਜੇ ਵਜੋਂ ਕਰਨੀ ਸ਼ੁਰੂ ਕੀਤੀ। ਨਵਾਂ ਵੱਡਾ ਗਿਰਜਾਘਰ 13ਵੀਂ ਸਦੀ ਦੇ ਮੱਧ ਤੱਕ ਬਣਨਾ ਸ਼ੁਰੂ ਨਹੀਂ ਹੋਇਆ ਸੀ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2011-07-25. Retrieved 2014-10-12. {{cite web}}: Unknown parameter |dead-url= ignored (|url-status= suggested) (help)
  2. "Iglesia Catedral de San Juan Bautista". Patrimonio Historico - Base de datos de bienes inmuebles (in Spanish). Ministerio de Cultura. Retrieved 10 January 2011.{{cite web}}: CS1 maint: unrecognized language (link)