ਸਮੱਗਰੀ 'ਤੇ ਜਾਓ

ਜਾਦੂਗਰ ਦਾ ਚੇਲਾ (ਸ਼ਾਹ ਦੀ ਕਿਤਾਬ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਦੂਗਰ ਦਾ ਚੇਲਾ
ਪਹਿਲੇ ਅਮਰੀਕੀ ਐਡੀਸ਼ਨ ਦਾ ਕਵਰ
ਲੇਖਕਤਾਹਿਰ ਸ਼ਾਹ
ਚਿੱਤਰਕਾਰਤਾਹਿਰ ਸ਼ਾਹ (ਤਸਵੀਰਾਂ)
ਭਾਸ਼ਾਅੰਗਰੇਜ਼ੀ
ਵਿਸ਼ਾਭਾਰਤ, ਜਾਦੂ, ਲੋਕਧਾਰਾ
ਵਿਧਾਯਾਤਰਾ
ਪ੍ਰਕਾਸ਼ਕਵਾਈਡਨਫ਼ੀਲਡ ਅਤੇ ਨਿਕਲਸਨ
ਪ੍ਰਕਾਸ਼ਨ ਦੀ ਮਿਤੀ
1998
ਆਈ.ਐਸ.ਬੀ.ਐਨ.1-55970-580-9
ਓ.ਸੀ.ਐਲ.ਸੀ.46422213
793.8/092 B 21
ਐੱਲ ਸੀ ਕਲਾਸGV1545.S29 A3 2001
ਤੋਂ ਪਹਿਲਾਂਸ਼ੈਤਾਨ ਦੀ ਪਹੁੰਚ ਤੋਂ ਬਾਹਰ 
ਤੋਂ ਬਾਅਦਖੰਭਾਂ ਦੇ ਨਿਸ਼ਾਨ 
ਐਡੀਸ਼ਨ: ਫ਼੍ਰੈਂਚ, ਇਤਾਲਵੀ, ਜਰਮਨ, ਸਪੈਨਿਸ਼, ਭਾਰਤੀ, ਅਮਰੀਕੀ, ਚੈੱਕ

ਜਾਦੂਗਰ ਦਾ ਚੇਲਾ ਐਂਗਲੋ-ਅਫਗਾਨ ਲੇਖਕ, ਤਾਹਿਰ ਸ਼ਾਹ ਦੁਆਰਾ ਲਿਖੀ ਗਈ ਇੱਕ ਯਾਤਰਾ ਪੁਸਤਕ ਹੈ।

ਸੰਖੇਪ

[ਸੋਧੋ]

ਇਹ ਕਿਤਾਬ ਤਾਹਿਰ ਸ਼ਾਹ ਦੀਆਂ ਭਾਰਤ ਦੀਆਂ ਯਾਤਰਾਵਾਂ ਅਤੇ ਦੇਵਤਿਆਂ, ਸਾਧੂਆਂ ਅਤੇ ਗਲੀ ਦੇ ਜਾਦੂਗਰਾਂ ਨਾਲ ਉਸਦੀ ਮੁਲਾਕਾਤ ਦਾ ਬਿਰਤਾਂਤ ਹੈ। ਉਸਨੇ ਇੱਕ ਭਾਰਤੀ ਜਾਦੂਗਰ ਨੂੰ ਲੱਭਣ ਲਈ ਯਾਤਰਾ ਸ਼ੁਰੂ ਕੀਤੀ ਸੀ ਜਿਸਨੂੰ ਉਹ ਇੰਗਲੈਂਡ ਦੇ ਪੇਂਡੂ ਖੇਤਰ ਵਿੱਚ ਇੱਕ ਨੌਜਵਾਨ ਵਜੋਂ ਮਿਲਿਆ ਸੀ ਅਤੇ ਜਿਸ ਤੋਂ ਉਸਨੇ ਜਾਦੂ ਦੇ ਗੁਰ ਸਿੱਖੇ ਸਨ। ਜਾਦੂਗਰ ਨੂੰ ਸ਼ਾਹ ਦੇ ਪੜਦਾਦੇ ਦੀ ਕਬਰ ਦੇ ਰਖਵਾਲੇ ਵਜੋਂ ਨਿਯੁਕਤ ਕੀਤਾ ਗਿਆ ਸੀ। [1] ਆਪਣੀ ਯਾਤਰਾ 'ਤੇ, ਉਹ ਅਜਿਹੇ ਕਈ ਤਰ੍ਹਾਂ ਦੇ ਕਿਰਦਾਰਾਂ ਨੂੰ ਮਿਲਿਆ, [2] ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੁਕਵੀਆਂ ਚਾਲਾਂ ਚਲਾਉਂਦੇ ਹਨ ਅਤੇ ਚੁਸਤੀ ਨਾਲ ਧੋਖਾ ਕਰਦੇ ਸਨ। [3]

ਸਮੀਖਿਆਵਾਂ

[ਸੋਧੋ]

ਹਵਾਲੇ

[ਸੋਧੋ]
  1. "Tahir Shah Sorcerer's Apprentice Reviewed by Rick Kleffel".
  2. "The Richmond Review, Feature article, A Quick Chat with Tahir Shah". Archived from the original on 1 ਦਸੰਬਰ 2001. Retrieved 17 ਦਸੰਬਰ 2014.
  3. "Laura Lee Show Search results for tahir shah". Archived from the original on 13 ਜੂਨ 2011. Retrieved 13 ਅਕਤੂਬਰ 2008.

ਬਾਹਰੀ ਲਿੰਕ

[ਸੋਧੋ]