ਸੰਬੜਿਆਲ
ਦਿੱਖ
(سمبڑيال) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਸੰਬੜਿਆਲ ਤਹਿਸੀਲ ਦਾ ਸਦਰ ਮੁਕਾਮ, [1] ਜ਼ਿਲ੍ਹੇ ਦਾ ਇੱਕ ਪ੍ਰਸ਼ਾਸਕੀ ਉਪਮੰਡਲ ਹੈ। ਸਿਆਲਕੋਟ ਡਰਾਈ ਪੋਰਟ ਸੰਬੜਿਆਲ ਵਿੱਚ ਸਥਿਤ ਹੈ। ਸਿਆਲਕੋਟ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸੰਬੜਿਆਲ ਦੇ ਨੇੜੇ ਹੀ ਸਥਿਤ ਹੈ। ਆਬਾਦੀ ਪੱਖੋਂ ਇਹ ਪਾਕਿਸਤਾਨ ਦਾ 90ਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਸਥਿੱਤੀ
[ਸੋਧੋ]ਇਹ ਸ਼ਹਿਰ ਅੱਪਰ ਚਨਾਬ ਨਹਿਰ ਦੇ ਕੰਢੇ 'ਤੇ ਜ਼ਿਲ੍ਹੇ ਦੇ ਹੈੱਡਕੁਆਟਰ ਸਿਆਲਕੋਟ ਦੇ ਪੱਛਮ ਵੱਲ ਸਥਿਤ ਹੈ। ਤਹਿਸੀਲ ਸੰਬੜਿਆਲ ਪੰਜਾਬ, ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਜਿਸ ਵਿੱਚ 160 ਪਿੰਡ ਸ਼ਾਮਲ ਹਨ, ਜੋ ਕਿ 2017 ਵਿੱਚ 17 ਯੂਨੀਅਨ ਕੌਂਸਲਾਂ ਅਧੀਨ ਸਿਆਸੀ ਤੌਰ 'ਤੇ ਸੰਗਠਿਤ ਕੀਤੇ ਗਏ ਹਨ। [2] [3] [4]
ਫੋਟੋ ਗੈਲਰੀ
[ਸੋਧੋ]-
ਰੇਲਵੇ ਸਟੇਸ਼ਨ ਸੰਬੜਿਆਲ
-
ਮੌੜ ਮਸਜਿਦ ਸੰਬੜਿਆਲ
ਹਵਾਲੇ
[ਸੋਧੋ]- ↑ Sialkot - Tehsil Headquarters (shows Sambrial city as being the Tehsil Headquarters) Archived 2022-11-26 at the Wayback Machine. Punjab Portal, Government of Punjab website, Retrieved 25 July 2021
- ↑ Ombudsman Punjab Took Notice of Irregularities in Sambrial Registry Branch Archived 2021-07-26 at the Wayback Machine. Punjab Portal, Government of Punjab website, Retrieved 25 July 2021
- ↑ "Solid Waste Collection Map - Sambrial" (PDF). Punjab Municipal Development Fund Company website. Archived from the original (PDF) on 9 June 2012. Retrieved 25 July 2021.
- ↑ Sambrial weather on Climate-Data.org website Retrieved 25 July 2021