ਸਿਆਲਕੋਟ
Jump to navigation
Jump to search
ਸਿਆਲਕੋਟ سیالکوٹ | |
---|---|
ਸ਼ਹਿਰ | |
ਉਪਨਾਮ: ਇਕਬਾਲ ਦਾ ਸ਼ਹਿਰ | |
| |
ਦੇਸ਼ | ਪਾਕਿਸਤਾਨ |
Province | ਪੰਜਾਬ |
ਸਰਕਾਰ | |
• D.C.O | N. Usama Latif |
ਖੇਤਰਫਲ | |
• ਕੁੱਲ | [ |
ਉਚਾਈ | 256 |
ਅਬਾਦੀ (2013 (ਸ਼ਹਿਰ)) | |
• ਕੁੱਲ | 16,03,431 |
• ਘਣਤਾ | /ਕਿ.ਮੀ.੨ (/ਵਰਗ ਮੀਲ) |
ਸਮਾਂ ਖੇਤਰ | PST (UTC+5) |
Postal code | 51310 |
Calling code | 052 |
Number of Union councils | 152 |
Sialkot Government Website |
ਸਿਆਲਕੋਟ ਇੱਕ ਸ਼ਹਿਰ ਹੈ ਜੋ ਪੰਜਾਬ, ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਰਾਜਧਾਨੀ ਹੈ। ਇਹ ਸ਼ਹਿਰ ਲਾਹੌਰ ਤੋਂ 125 ਕੀ.ਮੀ. ਦੀ ਦੂਰੀ ਉੱਤੇ ਹੈ।