ਸਮੱਗਰੀ 'ਤੇ ਜਾਓ

ਚੱਬਾ ਸੰਧੂਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਬਾ ਸੰਧੂਆਂ ( (ਉਰਦੂ : چبہ‌ سندھواں) ਤਹਿਸੀਲ ਨੌਸ਼ਹਿਰਾ ਵਿਰਕਾਂ, ਜ਼ਿਲ੍ਹਾ ਗੁਜਰਾਂਵਾਲਾ, ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਅਤੇ ਯੂਨੀਅਨ ਕੌਂਸਲ ਹੈ। [1] ਇਹ ਗੁਜਰਾਂਵਾਲਾ ਸ਼ਹਿਰ ਦੇ ਪੱਛਮ ਵਿੱਚ ਵੱਸਦਾ ਇਤਿਹਾਸਕ ਪਿੰਡ ਹੈ। ਇਹ ਵੱਡਾ ਪਿੰਡ ਹੈ ਜਿਸਦੀ ਆਬਾਦੀ 2020 ਦੇ ਇੱਕ ਅਨੁਮਾਨ ਅਨੁਸਾਰ ਲਗਭਗ 4000-6000 ਹੈ।

ਇਤਿਹਾਸ

[ਸੋਧੋ]

ਚੱਬਾ ਸਿੰਧਵਾਂ ਇੱਕ ਪੁਰਾਣਾ ਪਿੰਡ ਹੈ। ਸਥਾਨਕ ਲੋਕਾਂ ਅਨੁਸਾਰ ਹਿੰਦੂ ਰਾਜਿਆਂ ਅਤੇ ਮੁਗਲ ਸਾਮਰਾਜ ਦੀਆਂ ਫੌਜਾਂ ਨੇ ਪਿੰਡ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਊਬੜ-ਖਾਬੜ ਹਨ। ਕੁਝ ਘਰ ਉਚਾਈ 'ਤੇ ਹਨ ਅਤੇ ਕੁਝ ਹੇਠਾਂ। ਭਾਰਤ ਵੰਡ ਤੋਂ ਪਹਿਲਾਂ ਮੁਸਲਿਮ ਅਤੇ ਸਿੱਖ ਦੋਵੇਂ ਭਾਈਚਾਰਾ ਰਹਿੰਦੇ ਸੀ। ਹੁਣ, ਆਬਾਦੀ ਦੀ ਭਾਰੀ ਬਹੁਗਿਣਤੀ ਮੁਸਲਮਾਨ ਹੈ. [2]

ਹਵਾਲੇ

[ਸੋਧੋ]
  1. Chabba, Sindhwan. "Village in GRW District". Archived from the original on 22 August 2012.
  2. "Zulfikar Ali Khan, Sir, (1875–26 May 1933), representing East Central Punjab Muslims in the Indian Legislative Assembly", Who Was Who, Oxford University Press, 2007-12-01, doi:10.1093/ww/9780199540884.013.u219660, retrieved 2021-04-18