ਸਿੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਿੱਖ
Sikh people.jpg
ਕੁੱਲ ਅਬਾਦੀ
2.7 ਕਰੋੜ
ਵੱਡੀ ਗਿਣਤੀ ਵਾਲ਼ੇ ਇਲਾਕੇ
 ਭਾਰਤ 19,215,730[1]
 ਸੰਯੁਕਤ ਬਾਦਸ਼ਾਹੀ 7,60,000[2]
 ਸੰਯੁਕਤ ਰਾਜ ਅਮਰੀਕਾ 500,000[3]
 ਕਨੇਡਾ 4,68,000[4]
 ਮਲੇਸ਼ੀਆ 1,00,000[5]
 ਆਸਟਰੇਲੀਆ 72,000[6]
 ਇਟਲੀ 70,000[7]
 ਥਾਈਲੈਂਡ 70,000[8]
 ਪਾਕਿਸਤਾਨ 50,000[9]
 ਫਿਲੀਪੀਨਜ਼ 30,000[10]
ਭਾਸ਼ਾਵਾਂ
ਪੰਜਾਬੀ ਭਾਸ਼ਾ (ਗੁਰਮੁਖੀ)
ਸਿੱਖ ਡਿਆਸਪੋਰਾ ਦੁਆਰਾ ਬੋਲੀ ਜਾਂਦੀ:
ਧਰਮ
ਸਿੱਖੀ

ਸਿੱਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖ ਧਰਮ ਵਿੱਚ ਯਕੀਨ ਰੱਖਦਾ ਹੈ। ਇਸ ਧਰਮ ਦੀ ਬੁਨਿਆਦ 15ਵੀਂ ਸਦੀ ਵਿੱਚ ਗੁਰੂ ਨਾਨਕ ਨੇ ਰੱਖੀ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਵਿਦਿਆਰਥੀ) ਜਾਂ शिक्ष (ਸਿੱਖਿਆ) ਤੋਂ ਬਣਿਆ ਹੈ।[12][13] ਗੁਰੂ ਦੇ ਚੇਲੇ ਨੂੰ ਸਿੱਖ ਕਿਹਾ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਦੀ ਧਾਰਾ 1 ਦੇ ਅਨੁਸਾਰ ਸਿੱਖ "ਉਹ ਵਿਅਕਤੀ ਹੈ ਜੋ ਇੱਕ ਪ੍ਰਮਾਤਮਾ; ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਇਹਨਾਂ ਦੇ ਉਪਦੇਸ਼ਾਂ ਵਿੱਚ ਯਕੀਨ ਰੱਖਦਾ ਹੈ ਅਤੇ ਅਮ੍ਰਿਤ ਛੱਕ ਲੈਂਦਾ ਹੈ।"[14]

ਹਵਾਲੇ[ਸੋਧੋ]

 1. "Census of India". http://www.censusindia.gov.in/. Retrieved on 4 April 2008. 
 2. Robertson, David (30 January 2009). "UK Labour force survey replies by religion July to September 2008". The Times (London). http://www.timesonline.co.uk/multimedia/archive/00478/table_478352a.jpg. Retrieved on 16 ਜੂਨ 2010. 
 3. "Sikhs express shock after shootings at Wisconsin temple". BBC. 6 August 2012. http://www.bbc.co.uk/news/world-us-canada-19143281. Retrieved on 6 ਅਗਸਤ 2012. 
 4. "2011 National Household Survey". Statistics Canada. 8 May 2013. http://www.statcan.gc.ca/daily-quotidien/130508/dq130508b-eng.htm. Retrieved on 12 May 2013. 
 5. "Overseas Indian: Connecting India with its Diaspora". http://www.overseasindian.in/2007/jan/news/25n3.shtml. Retrieved on 4 April 2008. [ਮੁਰਦਾ ਕੜੀ]
 6. "Reflecting a Nation: Stories from the 2011 Census". Australian Bureau of Statistics. 21 June 2012. http://www.abs.gov.au/ausstats/abs@.nsf/Lookup/2071.0main+features752012-2013. Retrieved on 11 May 2013. 
 7. "2004 Sikh Population of Italy". http://www.nriinternet.com/EUROPE/ITALY/2004/111604Gurdwara.htm. Retrieved on 4 April 2008. 
 8. "2006 Sikh Population". http://www.state.gov/j/drl/rls/irf/2006/71359.htm. Retrieved on September 2012. 
 9. Rana, Yudhvir. "Pak NGO to resolve issues of Sikh community". The Times Of India. http://timesofindia.indiatimes.com/india/Pak-NGO-to-resolve-issues-of-Sikh-community-/articleshow/7382102.cms. Retrieved on 29 ਜਨਵਰੀ 2011. 
 10. "2011 Gurdwara Philippines: Sikh Population of the Philippines". http://www.angelfire.com/ca6/gurdwaraworld/philippines.html. Retrieved on 11 June 2011. [ਮੁਰਦਾ ਕੜੀ]
 11. Saathi, Jeevan. "Sindhi Sikh Matrimony". Sindhi Sikh Online Matrimonial Service. Jeevansathi. http://www.jeevansathi.com/sindhi-sikh-matrimony-matrimonials. Retrieved on 17 May 2011. 
 12. Singh, Khushwant (2006). The Illustrated History of the Sikhs. India: Oxford University Press. p. 15. ISBN 0-19-567747-1. 
 13. (Punjabi) Nabha, Kahan Singh (1930). ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ [Gur Shabad Ratnakar Mahan Kosh] (in Punjabi). p. 720. Retrieved 29 May 2006. 
 14. "Sikh Reht Maryada: Sikh Code of Conduct and Conventions". Shiromani Gurdwara Parbandhak Committee. http://www.sgpc.net/rehat_maryada/section_one.html. Retrieved on 6 November 2008.