ਨਹੋਨੀ
ਦਿੱਖ
ਨਹੋਨੀ ਭਾਰਤ ਦੇ ਹਰਿਆਣਾ ਰਾਜ ਵਿੱਚ ਅੰਬਾਲਾ ਜ਼ਿਲ੍ਹੇ ਦੀ ਸਾਹਾ ਤਹਿਸੀਲ ਦਾ ਇੱਕ ਨੋਟੀਫਾਈਡ ਏਰੀਆ ਅਤੇ ਪਿੰਡ ਹੈ। ਇਸ ਦੇ ਉੱਤਰ ਵੱਲ ਬਡੌਲੀ ਪਿੰਡ, ਪੱਛਮ ਅਤੇ ਦੱਖਣ ਵੱਲ ਕਾਲਪੀ ਅਤੇ ਪੂਰਬ ਵੱਲ ਮੁਲਾਨਾ ਪਿੰਡ ਹਨ। [1] ਏਰੀਏ ਦਾ ਡਾਕ ਕੋਡ 133104 ਹੈ। [2]
ਭੂਗੋਲ
[ਸੋਧੋ]ਨਹੋਨੀ ਦੇ ਉੱਤਰ ਵੱਲ ਸ਼ਹਿਜ਼ਾਦਪੁਰ ਤਹਿਸੀਲ, ਪੂਰਬ ਵੱਲ ਮੁਸਤਫ਼ਾਬਾਦ ਤਹਿਸੀਲ, ਪੱਛਮ ਵੱਲ ਸ਼ਾਹਬਾਦ ਤਹਿਸੀਲ ਅਤੇ ਦੱਖਣ ਵੱਲ ਬਰਾਰਾ ਤਹਿਸੀਲ ਹੈ। ਗੋਲਾ, ਖੇੜਾ, ਗੋਕਲਗੜ੍ਹ, ਹੇਮਾ ਮਾਜਰਾ, ਸਾਹਾ, ਤੁਮਰੋਲੀ, ਬਡੌਲੀ ਨੇੜਲੇ ਪਿੰਡ ਹਨ।
ਹਵਾਲੇ
[ਸੋਧੋ]- ↑ "Nahoni information". Retrieved 7 February 2015.
- ↑ "pincode.net.in". Retrieved 7 February 2015.