ਸਮੱਗਰੀ 'ਤੇ ਜਾਓ

ਮੈਮਰੀ ਕਾਰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Miniaturization is evident in memory card creation; over time, the physical card sizes have become smaller
Memory card in a digital SLR camera

ਮੈਮਰੀ ਕਾਰਡ, ਇੱਕ ਇਲੈਕਟ੍ਰਾਨਿਕ ਫਲੈਸ਼ ਮੈਮੋਰੀ ਡਾਟਾ ਸਟੋਰੇਜ ਡਿਵਾਈਸ ਹੈ, ਜੋ ਡਿਜੀਟਲ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ | ਇਹ ਆਮ ਤੌਰ 'ਤੇ ਪੋਰਟੇਬਲ ਇਲੈਕਟ੍ਰੋਨਿਕ ਉਪਕਰਣਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਡਿਜ਼ੀਟਲ ਕੈਮਰੇ, ਮੋਬਾਈਲ ਫੋਨ, ਲੈਪਟਾਪ, ਕੰਪਿਊਟਰ, ਟੇਬਲੇਟ, ਪੀਡੀਏ, ਪੋਰਟੇਬਲ ਮੀਡੀਆ ਪਲੇਅਰ, ਵੀਡੀਓ ਗੇਮ ਕਨਸੋਲ, ਸਿੰਥੈਸਾਈਜ਼ਰ, ਇਲੈਕਟ੍ਰਾਨਿਕ ਕੀਬੋਰਡ ਅਤੇ ਡਿਜੀਟਲ ਪਿਯਨੋਸ | ਇਹਦੇ ਵਿੱਚ ਅਸੀਂ ਗੀਤ, ਵੀਡੀਓ, ਤਸਵੀਰਾਂ, ਲਿਖਤਾਂ (text) ਆਦਿ ਸਾਂਭ ਕੇ ਰੱਖ ਸਕਦੇ ਹਾਂ|

ਹਵਾਲੇ

[ਸੋਧੋ]