ਲੈਪਟਾਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੈਪਟਾਪ
ਏਸਰ ਵੱਲੋਂ ਤਿਆਰ ਕੀਤਾ ਗਿਆ ਇਕ ਲੈਪਟਾਪ

ਲੈਪਟਾਪ ਜਾਂ ਨੋਟਬੁੱਕ [ਅੰਗਰੇਜ਼ੀ :Laptop (Lap:ਗੋਦ , Top:ਉੱਤੇ)] ਜਾਂ ਸੁਵਾਹਿਅ ਕੰਪਿਊਟਰ , ਇੱਕ ਵਿਅਕਤੀਗਤ ਕੰਪਿਊਟਰ ਨੂੰ ਕਹਿੰਦੇ ਹਨ ਜਿਸਦੇ ਡਿਜਾਇਨ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੁੰਦਾ ਹੈ ਕਿ ਇਸਨੂੰ ਆਪਣੇ ਨਾਲ ਲਿਆਉਣਾ-ਲਿਜਾਣਾ ਆਸਾਨ ਹੋਵੇ ਅਤੇ ਜਿਸਨੂੰ ਗੋਦ ਵਿੱਚ ਰੱਖਕੇ ਕੰਮ ਕੀਤਾ ਜਾ ਸਕੇ।ਲੈਪਟਾਪ ਕੰਪਿਊਟਰ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟੇ ਤੇ ਹਲਕੇ ਹੁੰਦੇ ਹਨ।

ਕੁੱਝ ਮਸ਼ਹੂਰ ਲੈਪਟਾਪ ਉਤਪਾਦਕਾਂ ਦੇ ਨਾਮ:-[ਸੋਧੋ]

  1. ਅੈਪਲ ( Apple )
  2. ਡੈੱਲ ( Dell )
  3. ਹਿਊਲੇਟ ਪੈਕਰਡ ( Hewlett - Packard )
  4. ਸੈਮਸੰਗ ( Samsung )
  5. ਲੀਨੋਵੋ ( Lenovo )
  6. ਸੋਨੀ ( Sony )
  7. ਏਸਰ ( Acer )
  8. ਕੌਮਪੈਕ ( Compaq )
  9. ਤੋਸ਼ੀਬਾ ( Toshiba )
  10. ਐੱਚ.ਸੀ.ਐੱਲ. ( HCL )