ਅੱਖਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸੇ ਗੁਲਦਾਨ ਉੱਤੇ ਉੱਕਰੇ ਯੂਨਾਨੀ ਅੱਖਰ

ਅੱਖਰ ਲਿਖਾਈ ਦੇ ਕਿਸੇ ਵਰਨਮਾਲਾਈ ਪ੍ਰਬੰਧ ਵਿਚਲਾ ਇੱਕ ਲਿਪਾਂਕ (ਲਿਖਤੀ ਚਿੰਨ) ਹੁੰਦਾ ਹੈ। ਇਹਨਾਂ ਨੂੰ ਮਿਲਾ ਕੇ ਧੁਨੀਮ ਬਣਦੇ ਹਨ ਅਤੇ ਹਰੇਕ ਧੁਨੀਮ ਉਸ ਬੋਲੀ ਵਿੱਚ ਇੱਕ ਧੁਨੀ ਦਾ ਪ੍ਰਤੀਕ ਹੁੰਦਾ ਹੈ।

ਹਵਾਲੇ[ਸੋਧੋ]