ਸਮੱਗਰੀ 'ਤੇ ਜਾਓ

ਧੁਨੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧੁਨੀਮ ਜਾਂ ਫ਼ੋਨੀਮ ਭਾਸ਼ਾ ਦੇ ਧੁਨੀ-ਵਿਗਿਆਨ ਦੀ ਇੱਕ ਮੁੱਢਲੀ ਇਕਾਈ ਹੈ। ਸ਼ਬਦ ਜਾਂ ਮੋਰਫ਼ੀਮ ਵਰਗੀਆਂ ਅਰਥਪੂਰਨ ਇਕਾਈਆਂ ਬਣਾਉਣ ਲਈ ਇਸਨੂੰ ਹੋਰ ਧੁਨੀਮਾਂ ਨਾਲ ਮਿਲਾ ਦਿੱਤਾ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕੀ ਧੁਨੀਮ ਛੋਟੀ ਤੋਂ ਛੋਟੀ ਟਾਕਰਵੀਂ ਭਾਸ਼ਾਈ ਇਕਾਈ ਹੈ ਜੋ ਅਰਥ ਦੀ ਤਬਦੀਲੀ ਲਿਆਉਣ ਦੇ ਸਮਰੱਥ ਹੋ ਸਕਦੀ ਹੈ[1] ਪੰਜਾਬੀ ਪੀਡੀਆ ਅਨੁਸਾਰ:

ਇਕ ਧੁਨੀ ਜਦੋਂ ਦੂਜੀਆਂ ਧੁਨੀਆਂ ਨਾਲ ਮਿਲ ਕੇ ਇੱਕ ਉੱਚਾਰ-ਖੰਡ ਵਿੱਚ ਵਿਚਰਦੀ ਹੈ ਤਾਂ ਇੱਕੋ ਧੁਨੀ ਦੇ ਵੱਖੋ ਵੱਖਰੇ ਪੈਟਰਨ ਹੁੰਦੇ ਹਨ ਇਨ੍ਹਾਂ ਵਿਭਿੰਨ ਪੈਟਰਨਾਂ ਦੇ ਅਧਾਰ ’ਤੇ ਧੁਨੀ ਦੇ ਸੰਕਲਪ ਦੀ ਵਿਆਖਿਆ ਸੰਭਵ ਨਹੀਂ ਹੁੰਦੀ ਕਿਉਂਕਿ ਇਕੋ ਧੁਨੀ ਆਪਣੇ ਵੱਖੋ ਵੱਖਰੇ ਸਹਿ-ਰੂਪਾਂ ਵਿੱਚ ਵਿਚਰਦੀ ਹੈ। ਇਸ ਸੰਕਲਪ ਨੂੰ ਵਿਗਿਆਨਕ ਬਣਾਉਣ ਲਈ ਇਨ੍ਹਾਂ ਭਾਸ਼ਾ ਵਿਗਿਆਨੀਆਂ ਨੇ ਧੁਨੀ ਦੀ ਥਾਂ ਫੋਨੀਮ ਸੰਕਲਪ ਦੀ ਸਿਰਜਨਾ ਕੀਤੀ। ਕਿਸੇ ਇੱਕ ਭਾਸ਼ਾ ਦੀ ਧੁਨੀ-ਵਿਉਂਤ ਵਿੱਚ ਧੁਨੀਮ ਇੱਕ ਆਦਰਸ਼ਕ ਰੂਪ ਹੈ ਪਰ ਇਸ ਦੇ ਸਹਿ-ਰੂਪ, ਉੱਚਾਰ-ਖੰਡ\ਸ਼ਬਦ ਦੀ ਬਣਤਰ ਵਿੱਚ ਵਿਚਰਦੇ ਹਨ, ਜਿਵੇਂ (ਪ) ਇੱਕ ਧੁਨੀਮ ਹੈ ਪਰ ਪਲ, ਤਾਪ, ਤਪਸ਼ ਵਿੱਚ ਇਨ੍ਹਾਂ ਦੀ ਵਰਤੋਂ ਭਿੰਨ ਹੈ ਇਸ ਵਰਤੋਂ ਨੂੰ ਸਹਿ-ਧੁਨੀਮ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

 1. Gimson 2008, p. 41.

ਪੁਸਤਕ ਸੂਚੀ[ਸੋਧੋ]

 • Chomsky, N.; Halle, M. (1968), The Sound Pattern of English, Harper and Row, OCLC 317361
 • Clark, J.; Yallop, C. (1995), An Introduction to Phonetics and Phonology (2 ed.), Blackwell, ISBN 978-0-631-19452-1
 • Crystal, D. (1997), The Cambridge Encyclopedia of Language (2 ed.), Cambridge, ISBN 978-0-521-55967-6
 • Crystal, D. (2010), The Cambridge Encyclopedia of Language (3 ed.), Cambridge, ISBN 978-0-521-73650-3
 • Gimson, A.C. (2008), Cruttenden, A. (ed.), The Pronunciation of English (7 ed.), Hodder, ISBN 978-0-340-95877-3
 • Harris, Z. (1951), Methods in Structural Linguistics, Chicago University Press, OCLC 2232282
 • Jakobson, R.; Fant, G.; Halle, M. (1952), Preliminaries to Speech Analysis, MIT, OCLC 6492928
 • Jakobson, R.; Halle, M. (1968), Phonology in Relation to Phonetics, in Malmberg, B. (ed) Manual of Phonetics, North-Holland, OCLC 13223685
 • Jones, Daniel (1957), The History and Meaning of the Term 'Phoneme', Le Maître Phonétique, supplement (reprinted in E. Fudge (ed) Phonology, Penguin), OCLC 4550377
 • Ladefoged, P. (2006), A Course in Phonetics (5 ed.), Thomson, ISBN 978-1-4282-3126-9
 • Pike, K.L. (1967), Language in Relation to a Unified Theory of Human Behavior, Mouton, OCLC 308042
 • Twaddell, W.F. (1935), On Defining the Phoneme, Linguistic Society of America (reprinted in Joos, M. Readings in Linguistics, 1957), OCLC 1657452
 • Wells, J.C. (1982), Accents of English, Cambridge, ISBN 0-521-29719-2