ਸਮੱਗਰੀ 'ਤੇ ਜਾਓ

ਲੀਲਾਂ ਚੱਕ 85/ਜ ਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੀਲਾਂ (ਸ਼ਾਹਮੁਖੀ: لیلاں) [1] Archived 2023-04-14 at the Wayback Machine. ਫੈਸਲਾਬਾਦ ਜ਼ਿਲੇ ਦਾ ਇੱਕ ਪਿੰਡ ਹੈ, ਜੋ ਫੈਸਲਾਬਾਦ ਦੇ ਦੱਖਣ-ਪੱਛਮ ਵਿੱਚ 37 ਕਿਲੋਮੀਟਰ ਦੂਰ ਵਸਿਆ ਹੈ। ਪਿੰਡ ਦੀ ਆਬਾਦੀ 5,000 (ਲਗਭਗ) ਹੈ। ਆਮਦਨ ਦਾ ਮੁੱਖ ਸਰੋਤ ਖੇਤੀਬਾੜੀ ਹੈ। ਸਿਆਨ ਸਾਦਿਕ ਸ਼ਾਹ ਦਾ ਉਰਸ ਸਥਾਨਕ ਕੈਲੰਡਰ ਅਨੁਸਾਰ ਅੱਸੂ ਦੀ 24 ਤਰੀਕ ਨੂੰ ਮਨਾਇਆ ਜਾਂਦਾ ਹੈ। ਪਿੰਡ ਦੀ ਸਾਖਰਤਾ ਦਰ ਘੱਟ ਹੈ।

ਹਵਾਲੇ

[ਸੋਧੋ]