ਲੀਲਾਂ ਚੱਕ 85/ਜ ਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੀਲਾਂ (ਸ਼ਾਹਮੁਖੀ: لیلاں) [1] ਫੈਸਲਾਬਾਦ ਜ਼ਿਲੇ ਦਾ ਇੱਕ ਪਿੰਡ ਹੈ, ਜੋ ਫੈਸਲਾਬਾਦ ਦੇ ਦੱਖਣ-ਪੱਛਮ ਵਿੱਚ 37 ਕਿਲੋਮੀਟਰ ਦੂਰ ਵਸਿਆ ਹੈ। ਪਿੰਡ ਦੀ ਆਬਾਦੀ 5,000 (ਲਗਭਗ) ਹੈ। ਆਮਦਨ ਦਾ ਮੁੱਖ ਸਰੋਤ ਖੇਤੀਬਾੜੀ ਹੈ। ਸਿਆਨ ਸਾਦਿਕ ਸ਼ਾਹ ਦਾ ਉਰਸ ਸਥਾਨਕ ਕੈਲੰਡਰ ਅਨੁਸਾਰ ਅੱਸੂ ਦੀ 24 ਤਰੀਕ ਨੂੰ ਮਨਾਇਆ ਜਾਂਦਾ ਹੈ। ਪਿੰਡ ਦੀ ਸਾਖਰਤਾ ਦਰ ਘੱਟ ਹੈ।

ਹਵਾਲੇ[ਸੋਧੋ]