ਦੇਸ਼ ਸੇਵਕ ਪਾਰਟੀ
ਦਿੱਖ
ਦੇਸ਼ ਸੇਵਕ ਪਾਰਟੀ ਭਾਰਤ ਦੀ ਇੱਕ ਸਿਆਸੀ ਪਾਰਟੀ ਸੀ। ਇਸ ਦੀ ਅਗਵਾਈ ਇੰਡੀਅਨ ਨੈਸ਼ਨਲ ਆਰਮੀ ਦੇ ਦਿੱਗਜ ਨੇਤਾ ਜਨਰਲ ਮੋਹਨ ਸਿੰਘ ਅਤੇ ਕਰਨਲ ਸ. ਗੁਰਬਖਸ਼ ਸਿੰਘ ਢਿੱਲੋਂ ਦੇ ਹੱਥਾਂ ਵਿੱਚ ਸੀ। ਅਕਤੂਬਰ 1949 ਵਿੱਚ ਇਸਨੂੰ ਭੰਗ ਕਰਕੇ ਆਲ ਇੰਡੀਆ ਫਾਰਵਰਡ ਬਲਾਕ ਵਿੱਚ ਮਿਲਾ ਦਿੱਤਾ ਗਿਆ। ਸਿੰਘ ਫਾਰਵਰਡ ਬਲਾਕ ਦੇ ਚੇਅਰਮੈਨ ਅਤੇ ਢਿੱਲੋਂ ਜਨਰਲ ਸਕੱਤਰ ਬਣੇ।
ਸਰੋਤ
[ਸੋਧੋ]- ਬੋਸ, ਕੇ., ਫਾਰਵਰਡ ਬਲਾਕ, ਮਦਰਾਸ: ਤਾਮਿਲਨਾਡੂ ਅਕੈਡਮੀ ਆਫ਼ ਪੋਲੀਟੀਕਲ ਸਾਇੰਸ, 1988।