ਧਮਿਆਲ
ਦਿੱਖ
Dhamial | |
---|---|
ਗੁਣਕ: 33°20′N 73°06′E / 33.33°N 73.1°E | |
ਦੇਸ਼ | ਪਾਕਿਸਤਾਨ |
ਸੂਬਾ/ਰਾਜ | ਪੰਜਾਬ |
ਉੱਚਾਈ | 492 m (1,614 ft) |
ਸਮਾਂ ਖੇਤਰ | ਯੂਟੀਸੀ+5 (PST) |
ਧਮਿਆਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ 492 ਮੀਟਰ (1617 ਫੁੱਟ) ਦੀ ਉਚਾਈ ਦੇ ਨਾਲ 33.33°N 73.1°E 'ਤੇ ਸਥਿਤ ਹੈ। [1] ਇਸ ਖੇਤਰ ਦਾ ਨਾਮ 1947 ਵਿੱਚ ਪਾਕਿਸਤਾਨ ਦੇ ਵੱਖ ਹੋਣ ਤੋਂ ਪਹਿਲਾਂ ਰਾਜਪੂਤ ਜਾਤੀ 'ਧਮਿਆਲ ਰਾਜਪੂਤਾਂ' ਤੋਂ ਪਿਆ।
ਪੰਜਾਬੀ ਲੇਖਕਾਂ ਸੰਬੰਧੀ
[ਸੋਧੋ]ਇਸ ਪਿੰਡ ਦੀ ਖਾਸੀਅਤ ਇਹ ਵੀ ਮੰਨੀ ਜਾ ਸਕਦੀ ਹੈ ਕਿ ਕਰਤਾਰ ਸਿੰਘ ਦੁੱਗਲ, ਹਰਨਾਮ ਸਿੰਘ ਸ਼ਾਨ, ਸੋਹਿੰਦਰ ਸਿੰਘ ਵਣਜਾਰਾ ਬੇਦੀ ਅਤੇ ਪ੍ਰੋਫ਼ੈਸਰ ਮੋਹਨ ਸਿੰਘ ਇਸ ਪਿੰਡ ਵਿੱਚ ਜਨਮੇ ਸਨ।