ਓਲੰਪਿਕ ਨੈਸ਼ਨਲ ਸਪੋਰਟਸ ਕੰਪਲੈਕਸ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਓਲੰਪਿਕ ਨੈਸ਼ਨਲ ਸਪੋਰਟਸ ਕੰਪਲੈਕਸ | |
---|---|
ਯੁਈਐੱਫ਼ਏ 5 ਸਟਾਰ ਸਟੇਡੀਅਮ | |
ਟਿਕਾਣਾ | ਕੀਵ, ਯੂਕਰੇਨ |
ਗੁਣਕ | 50°26′0.38″N 30°31′19.61″E / 50.4334389°N 30.5221139°E |
ਖੋਲ੍ਹਿਆ ਗਿਆ | 12 ਅਗਸਤ 1923 |
ਮਾਲਕ | ਯੂਕਰੇਨ ਸਰਕਾਰ[1] |
ਤਲ | ਘਾਹ |
ਉਸਾਰੀ ਦਾ ਖ਼ਰਚਾ | ₴ 3,96,80,00,000[2] |
ਸਮਰੱਥਾ | 70,050[3] |
ਮਾਪ | 105 x 68 ਮੀਟਰ |
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਕਿਰਾਏਦਾਰ | |
ਐੱਫ਼. ਸੀ। ਡੈਨਮੋ ਕੀਵ[4] |
ਓਲੰਪਿਕ ਨੈਸ਼ਨਲ ਸਪੋਰਟਸ ਕੰਪਲੈਕਸ, ਕੀਵ, ਯੂਕਰੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਫ਼. ਸੀ। ਡੈਨਮੋ ਕੀਵ ਦਾ ਘਰੇਲੂ ਮੈਦਾਨ ਹੈ,[4] ਜਿਸ ਵਿੱਚ 70,050 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[5]
ਹਵਾਲੇ
[ਸੋਧੋ]- ↑ Sporting Arenas of Ukraine concern created (ukraine2012.gov.ua, 14 July 2011)
- ↑ Cost of the stadium reconstruction was explained by the Vice-Prime Minister and chairman of the government supporting program Euro-2012 (Borys Kolesnikov)
- ↑ Official facts and figures
- ↑ 4.0 4.1 http://int.soccerway.com/teams/ukraine/fc-dynamo-kyiv/2253/
- ↑ http://int.soccerway.com/teams/ukraine/fc-dynamo-kyiv/2253/venue/
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਓਲੰਪਿਕ ਨੈਸ਼ਨਲ ਸਪੋਰਟਸ ਕੰਪਲੈਕਸ ਨਾਲ ਸਬੰਧਤ ਮੀਡੀਆ ਹੈ।