ਪੱਛੋਂ ਦੀ ਹਵਾ (ਕਹਾਣੀ ਸੰਗ੍ਰਹਿ)
ਦਿੱਖ
ਪੱਛੋਂ ਦੀ ਹਵਾ ਅਵਤਾਰ ਸਿੰਘ ਬਿਲਿੰਗ ਦਾ ਤੀਸਰਾ ਕਹਾਣੀ ਸੰਗ੍ਰਹਿ ਹੈ। 2011 ਵਿੱਚ ਛਪੀ ਇਸ ਕਿਤਾਬ ਵਿੱਚ 12 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਕਹਾਣੀਆਂ
[ਸੋਧੋ]- ਅਜੇ ਵੀ ਸ਼ੁਕਰ ਹੈ
- ਨਰੈਣਾ ਨੌਨ-ਸਟੌਪ
- ਨਿਆਜ਼
- ਸੁਫ਼ਨਾ ਅਤੇ ਸੱਚ
- ਪੱਛੋਂ ਦੀ ਹਵਾ
- ਲਕੀਰ
- ਮਿਸਫਿੱਟ
- ਚੋਣਾਂ ਦਾ ਬਿਗਲ
- ਵਸੀਅਤ
- ਤਲਾਸ਼
- ਭੂਪਿੰਦਰ ਪਾਤਸ਼ਾਹ
- ਜ਼ੀਰੋ ਨੰਬਰ