ਅਵਤਾਰ ਸਿੰਘ ਬਿਲਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਵਤਾਰ ਸਿੰਘ ਬਿਲਿੰਗ
ਜਨਮਅਵਤਾਰ ਸਿੰਘ ਬਿਲਿੰਗ
(1952-12-13) 13 ਦਸੰਬਰ 1952 (ਉਮਰ 67)
ਪਿੰਡ ਸੇਹ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ
ਕੌਮੀਅਤਭਾਰਤੀ
ਅਲਮਾ ਮਾਤਰਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ
ਕਿੱਤਾਕਹਾਣੀਕਾਰ, ਨਾਵਲਕਾਰ, ਲੇਖਕ
ਪ੍ਰਭਾਵਿਤ ਕਰਨ ਵਾਲੇਸੂਫ਼ੀ ਸਾਹਿਤ, ਬਾਣੀ, ਰੂਸੀ ਸਾਹਿਤ
ਲਹਿਰਸੈਕੂਲਰ ਡੈਮੋਕ੍ਰੇਸੀ

ਅਵਤਾਰ ਸਿੰਘ ਬਿਲਿੰਗ (ਜਨਮ 13 ਦਸੰਬਰ 1952[1]) ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ਖ਼ਾਲੀ ਖੂਹਾਂ ਦੀ ਕਥਾ ਲਈ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ (25 ਹਜ਼ਾਰ ਡਾਲਰ) ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।[2]

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

 • ਮੌਤ ਦੇ ਸਾਏ ਹੇਠ[1]
 • ਆਪਣਾ ਖੂਨ[3]
 • ਪਛੋਂ ਦੀ ਹਵਾ[4]
 • ਚਾਚਾ ਚੇਤੂ ਦਾ ਇਸ਼ਨਾਨ[5]
 • ਤਿਹਾਰ ਦਾ ਦਿਨ
 • ਆਨੇ ਦੀ ਅਕਲ (2007)[6]

ਨਾਵਲ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

 1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0. 
 2. https://timesofindia.indiatimes.com/city/chandigarh/Rs-14-lakh-Punjabi-literary-award-for-Canada-based-writer/articleshow/43361304.cms
 3. [1]
 4. [2]
 5. [3]
 6. [4]
 7. [5]
 8. [6]