ਏਨਾਮੱਕਲ ਝੀਲ
ਦਿੱਖ
ਏਨਾਮੱਕਲ ਝੀਲ | |
---|---|
ਸਥਿਤੀ | ਤ੍ਰਿਸ਼ੂਰ ਜ਼ਿਲ੍ਹਾ , ਕੇਰਲਾ |
ਗੁਣਕ | 10°30′14″N 76°06′28″E / 10.50389°N 76.10778°E |
Basin countries | ਭਾਰਤ |
Surface area | 25 km2 (9.7 sq mi) |
Settlements | ਤ੍ਰਿਸ਼ੂਰ |
ਏਨਾਮੱਕਲ ਝੀਲ ਤ੍ਰਿਸ਼ੂਰ ਜ਼ਿਲ੍ਹੇ ਦੇ ਏਨਾਮੱਕਲ ਵਿੱਚ ਪੈਂਦੀ ਇੱਕ ਤਾਜ਼ੇ ਪਾਣੀ ਦੀ ਝੀਲ ਹੈ, ਜੋ ਕਿ ਭਾਰਤ ਦੇ ਕੇਰਲਾ ਰਾਜ ਵਿੱਚ ਹੈ । [1] ਇਹ ਝੀਲ ਲਗਭਗ 25 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ।
ਇਤਿਹਾਸ
[ਸੋਧੋ]ਝੀਲ ਦੇ ਪੱਛਮੀ ਪਾਸਾ ਇੱਕ ਬੰਨ੍ਹ ਬਣਾ ਕੇ ਸੁਰੱਖਿਅਤ ਕੀਤਾ ਗਿਆ ਹੈ ਜੋ ਸਕਥਾਨ ਥੰਮਪੁਰਨ ਨਾਮ ਦੇ ਬੰਦੇ ਦੀ ਕਲਪਨਾ ਸੀ। 1802 ਵਿੱਚ ਮਾਲਾਬਾਰ ਦੇ ਕੁਲੈਕਟਰ ਨੂੰ ਲਿਖੇ ਆਪਣੇ ਪੱਤਰ ਵਿੱਚ, ਉਸਨੇ ਖਾਰੇ ਪਾਣੀ ਨੂੰ ਨਿਯੰਤਰਿਤ ਕਰਨ ਲਈ ਇੱਕ ਬੰਨ੍ਹ ਦਾ ਪ੍ਰਸਤਾਵ ਦਿੱਤਾ। ਕੀਚੇਰੀ ਨਦੀ ਅਤੇ ਵਿਯੂਰ ਨਦੀ ਏਨਾਮੱਕਲ ਝੀਲ ਵਿਚ ਆਕੇ ਮਿਲ ਜਾਂਦੀਆਂ ਹਨ। [2] [3]
ਹਵਾਲੇ
[ਸੋਧੋ]- ↑ Enamakkal Kettu (Kettungal) lake Wikimapia
- ↑ Political History of Modern Kerala by A. Sreedhara Menon. DC Books. 4 March 2011. ISBN 9788126437825. Retrieved 2012-10-18.
- ↑ "Gazetteer Of South India, Volume 1 By W. Francis, Page 362, 363". Mittal Publications. 1989. Retrieved 2012-10-18.