ਏਨਾਮੱਕਲ ਝੀਲ

ਗੁਣਕ: 10°30′14″N 76°06′28″E / 10.50389°N 76.10778°E / 10.50389; 76.10778
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਨਾਮੱਕਲ ਝੀਲ
ਏਨਾਮੱਕਲ ਝੀਲ is located in ਕੇਰਲ
ਏਨਾਮੱਕਲ ਝੀਲ
ਏਨਾਮੱਕਲ ਝੀਲ
ਏਨਾਮੱਕਲ ਝੀਲ is located in ਭਾਰਤ
ਏਨਾਮੱਕਲ ਝੀਲ
ਏਨਾਮੱਕਲ ਝੀਲ
ਸਥਿਤੀਤ੍ਰਿਸ਼ੂਰ ਜ਼ਿਲ੍ਹਾ , ਕੇਰਲਾ
ਗੁਣਕ10°30′14″N 76°06′28″E / 10.50389°N 76.10778°E / 10.50389; 76.10778
Basin countriesਭਾਰਤ
Surface area25 km2 (9.7 sq mi)
Settlementsਤ੍ਰਿਸ਼ੂਰ

ਏਨਾਮੱਕਲ ਝੀਲ ਤ੍ਰਿਸ਼ੂਰ ਜ਼ਿਲ੍ਹੇ ਦੇ ਏਨਾਮੱਕਲ ਵਿੱਚ ਪੈਂਦੀ ਇੱਕ ਤਾਜ਼ੇ ਪਾਣੀ ਦੀ ਝੀਲ ਹੈ, ਜੋ ਕਿ ਭਾਰਤ ਦੇ ਕੇਰਲਾ ਰਾਜ ਵਿੱਚ ਹੈ । [1] ਇਹ ਝੀਲ ਲਗਭਗ 25 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ।

ਇਤਿਹਾਸ[ਸੋਧੋ]

ਝੀਲ ਦੇ ਪੱਛਮੀ ਪਾਸਾ ਇੱਕ ਬੰਨ੍ਹ ਬਣਾ ਕੇ ਸੁਰੱਖਿਅਤ ਕੀਤਾ ਗਿਆ ਹੈ ਜੋ ਸਕਥਾਨ ਥੰਮਪੁਰਨ ਨਾਮ ਦੇ ਬੰਦੇ ਦੀ ਕਲਪਨਾ ਸੀ। 1802 ਵਿੱਚ ਮਾਲਾਬਾਰ ਦੇ ਕੁਲੈਕਟਰ ਨੂੰ ਲਿਖੇ ਆਪਣੇ ਪੱਤਰ ਵਿੱਚ, ਉਸਨੇ ਖਾਰੇ ਪਾਣੀ ਨੂੰ ਨਿਯੰਤਰਿਤ ਕਰਨ ਲਈ ਇੱਕ ਬੰਨ੍ਹ ਦਾ ਪ੍ਰਸਤਾਵ ਦਿੱਤਾ। ਕੀਚੇਰੀ ਨਦੀ ਅਤੇ ਵਿਯੂਰ ਨਦੀ ਏਨਾਮੱਕਲ ਝੀਲ ਵਿਚ ਆਕੇ ਮਿਲ ਜਾਂਦੀਆਂ ਹਨ। [2] [3]

ਹਵਾਲੇ[ਸੋਧੋ]

  1. Enamakkal Kettu (Kettungal) lake Wikimapia
  2. Political History of Modern Kerala by A. Sreedhara Menon. DC Books. 4 March 2011. ISBN 9788126437825. Retrieved 2012-10-18.
  3. "Gazetteer Of South India, Volume 1 By W. Francis, Page 362, 363". Mittal Publications. 1989. Retrieved 2012-10-18.