ਸਮੱਗਰੀ 'ਤੇ ਜਾਓ

ਸਤਲੁਜ ਵੈਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਤਲੁਜ ਵੈਲੀ ਰਾਮਪੁਰ ਤੋਂ ਅੰ. 1857

ਸਤਲੁਜ ਵੈਲੀ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੀ ਇੱਕ ਘਾਟੀ ਹੈ। ਪੰਜਾਬ ਦਾ ਮਸ਼ਹੂਰ ਦਰਿਆ ਸਤਲੁਜ ਇਸ ਵਿੱਚੋਂ ਲੰਘਦਾ ਹੈ।