ਸਮੱਗਰੀ 'ਤੇ ਜਾਓ

ਆਪਨੀ ਨਗਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਪਨੀ ਨਗਰੀਆ
ਨਿਰਦੇਸ਼ਕਗੁੰਜਲ
ਲੇਖਕਸਆਦਤ ਹਸਨ ਮੰਟੋ
ਸਿਤਾਰੇਸ਼ੋਭਨਾ ਸਮਰਥ
ਨਜ਼ੀਰ
ਜਯੰਤ
ਕੇ ਐੱਨ ਸਿੰਘ
ਸਿਨੇਮਾਕਾਰਐੱਸ ਹਰਦੀਪ
ਸੰਗੀਤਕਾਰਰਫ਼ੀਕ ਗ਼ਜ਼ਨਵੀ
ਪ੍ਰੋਡਕਸ਼ਨ
ਕੰਪਨੀ
ਹਿੰਦੁਸਤਾਨ ਸਿਨੇਟੋਨ
ਰਿਲੀਜ਼ ਮਿਤੀ
  • 1940 (1940)
ਦੇਸ਼ਭਾਰਤ
ਭਾਸ਼ਾਹਿੰਦੀ

ਅਪਨੀ ਨਗਰੀਆ 1940 ਦੀ ਇੱਕ ਭਾਰਤੀ ਹਿੰਦੀ -ਭਾਸ਼ਾ ਦੀ ਫ਼ਿਲਮ ਹੈ ਜਿਸਦਾ ਗੁੰਜਾਲ ਨੇ ਨਿਰਦੇਸ਼ਨ ਕੀਤਾ ਅਤੇ ਸਕ੍ਰੀਨਪਲੇ ਸਆਦਤ ਹਸਨ ਮੰਟੋ ਦੀ ਲਿਖੀ ਗਈ ਹੈ। ਇਸ ਵਿੱਚ ਸ਼ੋਭਨਾ ਸਮਰਥ, ਕੇ ਐੱਨ ਸਿੰਘ, ਨਜ਼ੀਰ ਅਤੇ ਜਯੰਤ ਨੇ ਕੰਮ ਕੀਤਾ ਹੈ। [1] [2]

ਇਹ ਫ਼ਿਲਮ ਹਿੰਦੁਸਤਾਨ ਸਿਨੇਟੋਨ ਬੈਨਰ ਹੇਠ ਬਣਾਈ ਗਈ ਸੀ ਅਤੇ ਇਸ ਦਾ ਸੰਗੀਤ ਰਫ਼ੀਕ ਗ਼ਜ਼ਨਵੀ ਨੇ ਤਿਆਰ ਕੀਤਾ ਸੀ। [3]

ਹਵਾਲੇ

[ਸੋਧੋ]
  1. "Apni Nagariya". Gomolo.com website. Archived from the original on 14 July 2014. Retrieved 10 February 2023.
  2. "Apni Nagariya (1940 film)". Complete Index To World Film (CITWF) website. Alan Goble. Archived from the original on 5 March 2016. Retrieved 10 February 2023.
  3. "Apni Nagariya (1940 film)". Complete Index To World Film (CITWF) website. Alan Goble. Archived from the original on 5 March 2016. Retrieved 10 February 2023."Apni Nagariya (1940 film)". Complete Index To World Film (CITWF) website. Alan Goble. Archived from the original on 5 March 2016. Retrieved 10 February 2023.