ਸਮੱਗਰੀ 'ਤੇ ਜਾਓ

ਗਿਆਨ ਸਿੰਘ (ਸ਼ਾਇਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਿਆਨ ਸਿੰਘ ਦੁਆਬੇ ਤੋਂ ਪੰਜਾਬੀ ਸ਼ਾਇਰ ਸੀ। ਉਸ ਦੀਆਂ ਕਵਿਤਾਵਾਂ ਬਲਬੀਰ ਮਾਧੋਪੁਰੀ ਨੇ ਸੰਪਾਦਿਤ ਕਰਕੇ ਗਿਆਨ ਸਿੰਘ ਦੀ ਕਵਿਤਾ [1]ਸਿਰਲੇਖ ਹੇਠ ਛਪਵਾਈਆਂ। ਗਿਆਨ ਸਿੰਘ ਦਾ ਪਹਿਲਾ ਕਾਵਿ-ਸੰਗ੍ਰਹਿ "ਧਰਤੀ ਘੁੰਮਦੀ ਰਹੀ" 1963 ਵਿਚ ਛਪਿਆ ਸੀ ਜਿਸ ਦਾ ਮੁੱਖਬੰਧ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ।[2]

ਹਵਾਲੇ

[ਸੋਧੋ]
  1. Siṅgha, Giāna (2003). Giāna Siṅgha dī kawitā. Ārasī Pabalisharaza.
  2. Service, Tribune News. "ਅਸੀਂ ਹਾਂ ਵਾਰਸ ਮੁਹੱਬਤਾਂ ਦੇ". Tribuneindia News Service. Retrieved 2023-05-13.