ਹਾਕੀ ਖੇਤਰ ਦੀਆਂ ਐਫ਼ਰੋ-ਏਸ਼ੀਆਈ ਖੇਡਾਂ 2003
ਦਿੱਖ
ਹਾਕੀ ਖੇਤਰ ਦੀਆਂ ਐਫਰੋ-ਏਸ਼ੀਆਈ ਖੇਡਾਂ 23 ਅਕਤੂਬਰ ਤੋਂ 31ਅਕਤੂਬਰ, 2003 ਤੱਕ ਅੱਠ ਦਿਨ ਹੋਈਆਂ ਸੀ। ਿੲਹ ਦੋ ਖੈਡਾਂ ਵਿਚੋਂ ਇੱਕ ਸੀ ਜੋੋ ਖੇਡਾਂ ਦੇ ਸਮਾਰੋਹ ਤੋਂ ਪਹਿਲਾਂ ਸ਼ੁਰੂ ਹੋਇਆ ਅਤੇ ਦੂਸਰਾ ਫੁੱਟਬਾਲ ਸੀ। ਮੈਡਲ ਸਮਾਗਮ 30 ਅਕਤੂਬਰ (ਔਰਤਾਂ) ਅਤੇ 31 ਅਕਤੂਬਰ (ਪੁਰਸ਼) 'ਤੇ ਆਯੋਜਿਤ ਕੀਤੇ ਗਏ। ਸਾਰੇ ਸਮਾਗਮ ਗੈਚਬੌਲੀ ਹਾਕੀ ਸਟੇਡੀਅਮ, ਹੈਦਰਾਬਾਦ ਵਿੱਚ ਹੋਏ।
ਪ੍ਰਤੀਯੋਗਤਾ
[ਸੋਧੋ]ਪੁਰਸ਼ਾਂ ਅਤੇ ਮਹਿਲਾਵਾਂ ਦੇ ਮੁਕਾਬਲੇ ਲਈ ਅੱਠ ਟੀਮਾਂ ਨੇ ਹਿੱਸਾ ਲਿਆ। ਟੀਮਾਂ ਨੂੰ ਏ ਅਤੇ ਬੀ ਦੋ ਪੂਲਾਂ ਵਿੱਚ ਵੰਡਿਆ ਗਿਆ ਸੀ, ਹਰੇਕ ਵਿਚ ਚਾਰ ਟੀੰਮਾਂ ਸ਼ਾਮਿਲ ਸਨ ਜਿਸ ਵਿੱਚ ਦੋ ਦੌਰ ਅਯੋਜਿਤ ਕੀਤੇ ਗਏ ਲੀਗ ਮੈਚ ਅਤੇ ਅੰਤਿਮ ਮੈਚ।