ਸਿਮਲਕੋਟ
ਦਿੱਖ
ਸਿਮਲਕੋਟ, ਉੱਤਰਾਖੰਡ, ਭਾਰਤ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੀ ਗੰਗੋਲੀਹਾਟ ਤਹਿਸੀਲ ਵਿੱਚ ਵਸਿਆ ਇੱਕ ਛੋਟਾ ਜਿਹਾ ਪਿੰਡ ਹੈ। [1]
ਜਨਸੰਖਿਆ
[ਸੋਧੋ]- ਪਰਿਵਾਰਾਂ ਦੀ ਗਿਣਤੀ: 56
- ਕੁੱਲ ਆਬਾਦੀ: 275
- ਅਬਾਦੀ - ਪੁਰਸ਼: 129
- ਅਬਾਦੀ- ਇਸਤਰੀ : 146
- ਲਿੰਗ ਅਨੁਪਾਤ : 1132 (ਔਰਤਾਂ ਪ੍ਰਤੀ 1000 ਮਰਦ)
- ਸਾਖਰਤਾ ਦਰ: 99.9%
- ਮਰਦ ਸਾਖਰਤਾ ਦਰ: 99.9%
- ਇਸਤਰੀ ਸਾਖਰਤਾ ਦਰ: 99.9%
- ਫੋਟੋ ਸਰੋਤ: ਭਾਰਤ ਦੀ ਜਨਗਣਨਾ 2001
ਗੈਲਰੀ
[ਸੋਧੋ]-
ਝਰਨੇ ਦੀ ਝਲਕੀ
-
ਪਿੰਡ ਵਾਸੀਆਂ ਵੱਲੋਂ ਕਾਲਜ ਲਈ ਸਰਕਾਰ ਨੂੰ ਦਾਨ ਕੀਤੀ ਜ਼ਮੀਨ
-
ਖੇਤੀ ਲਈ ਜਲ ਸਰੋਤ
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000002-QINU`"'</ref>" does not exist.