ਸ਼ਾਹਿਦਾ ਦਿਲਾਵਰ ਸ਼ਾਹ
ਦਿੱਖ
ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਲੇਖਿਕਾ ਹੈ। ਉਸ ਨੇ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਪੀਐਚ.ਡੀ. ਕੀਤੀ ਹੈ। [1]
ਕਿਤਾਬਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਸੋਨੇ ਕੀ ਚਿੜੀਆ ਕਾਂਚ ਦਾ ਮੁਕੱਦਰ
- ਮੁਠੀ ਮੇਂ ਆਗ
- ਤਿੜਕੇ ਘੜੇ ਦਾ ਪਾਣੀ
ਕਾਵਿ
[ਸੋਧੋ]- ਚਾਂਦਨੀ ਗਵਾਹ ਹੈ
- ਵਕਤ ਦੀ ਹਥੇਲੀ ਪਰ
- ਵਸੀਲਾ
- ਮੈਂ ਤੇ ਇਸ਼ਕ
- ਇਕ ਗਵਾਚੀ ਸ਼ਾਮ
ਹੋਰ
[ਸੋਧੋ]- ਬਾ ਵਕਾਰ ਆਜ਼ਾਦੀ (ਕਾਲਮ)
- ਰੀਤ ਪਰੀਤ (ਕਾਲਮ)
- ਬੋਲੰਦੀਆਂ ਕਾ ਮੁਸਾਫ਼ਿਰ (ਖੋਜ ਅਤੇ ਆਲੋਚਨਾ)
- ਪੰਜਾਬੀ ਅਦਬ ਦੇ ਰੂਪ (ਖੋਜ ਅਤੇ ਆਲੋਚਨਾ)
- ਮੁਨੀਰ ਨਿਆਜ਼ੀ ਮਜ਼ੇਦਾਰ ਸ਼ਖਸੀਅਤ