ਸ਼ਾਹਿਦਾ ਦਿਲਾਵਰ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਲੇਖਿਕਾ ਹੈ। ਉਸ ਨੇ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਪੀਐਚ.ਡੀ. ਕੀਤੀ ਹੈ। [1]

ਕਿਤਾਬਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਸੋਨੇ ਕੀ ਚਿੜੀਆ ਕਾਂਚ ਦਾ ਮੁਕੱਦਰ
  • ਮੁਠੀ ਮੇਂ ਆਗ
  • ਤਿੜਕੇ ਘੜੇ ਦਾ ਪਾਣੀ

ਕਾਵਿ[ਸੋਧੋ]

  • ਚਾਂਦਨੀ ਗਵਾਹ ਹੈ
  • ਵਕਤ ਦੀ ਹਥੇਲੀ ਪਰ
  • ਵਸੀਲਾ
  • ਮੈਂ ਤੇ ਇਸ਼ਕ
  • ਇਕ ਗਵਾਚੀ ਸ਼ਾਮ

ਹੋਰ[ਸੋਧੋ]

  • ਬਾ ਵਕਾਰ ਆਜ਼ਾਦੀ (ਕਾਲਮ)
  • ਰੀਤ ਪਰੀਤ (ਕਾਲਮ)
  • ਬੋਲੰਦੀਆਂ ਕਾ ਮੁਸਾਫ਼ਿਰ (ਖੋਜ ਅਤੇ ਆਲੋਚਨਾ)
  • ਪੰਜਾਬੀ ਅਦਬ ਦੇ ਰੂਪ (ਖੋਜ ਅਤੇ ਆਲੋਚਨਾ)
  • ਮੁਨੀਰ ਨਿਆਜ਼ੀ ਮਜ਼ੇਦਾਰ ਸ਼ਖਸੀਅਤ

ਹਵਾਲੇ[ਸੋਧੋ]