ਬੋਲੁਕ ਝੀਲ
ਦਿੱਖ
ਝੀਲ ਬੋਲੁਕ ਬੋਲੁਕ ਗੋਲੂ | |
---|---|
ਗੁਣਕ | 38°32′25″N 32°56′34″E / 38.54028°N 32.94278°E |
Basin countries | ਤੁਰਕੀ |
Surface area | 11.5 km2 (4 sq mi) |
Surface elevation | 940 m (3,080 ft) |
ਬੋਲੁਕ ਝੀਲ ਤੁਰਕੀ ਦੇ ਵਿੱਚ ਇੱਕ ਝੀਲ ਹੈ।
ਇਹ ਝੀਲ ਕੋਨੀਆ ਸੂਬੇ ਦੇ ਸਿਹਾਨਬੇਲੀ ਇਲਸੇ (ਜ਼ਿਲ੍ਹਾ) ਵਿੱਚ ਹੈ। ਇਹ ਹਾਈਵੇਅ D.715 ਦੇ ਪੂਰਬ ਵੱਲ ਸਥਿਤ ਹੈ, ਜੋ ਅੰਕਾਰਾ ਨੂੰ ਸਿਲਿਫਕੇ ਅਤੇ ਤੁਜ਼ ਝੀਲ ਦੇ ਪੱਛਮ ਵੱਲ ਜੋੜਦਾ ਹੈ। ਝੀਲ ਦਾ ਖੇਤਰਫਲ 11.5 ਵਰਗ ਕਿਲੋਮੀਟਰ (4.4 ਵਰਗ ਮੀਲ)।[1] ਸਮੁੰਦਰ ਤਲ ਦੇ ਸਬੰਧ ਵਿੱਚ ਇਸਦੀ ਉਚਾਈ 940 ਮੀਟਰ (3,080 ਫੁੱਟ) ਹੈ । ਝੀਲ ਦੇ ਸਖ਼ਤ ਪਾਣੀ ਵਿੱਚ ਸੋਡੀਅਮ ਹੁੰਦਾ ਹੈ। ਇਸ ਕਰਕੇ ਹਾਲ ਹੀ ਦੇ ਵਿੱਚ, ਝੀਲ ਲਈ ਦੋ ਖਤਰੇ ਹਨ; ਬਹੁਤ ਜ਼ਿਆਦਾ ਸਿੰਚਾਈ ਦੇ ਨਤੀਜੇ ਵਜੋਂ ਭੂਮੀਗਤ ਪਾਣੀ ਦਾ ਪੱਧਰ ਡਿੱਗਣਾ ਅਤੇ ਝੀਲ ਨੂੰ ਭਰਨ ਵਾਲੀਆਂ ਨਦੀਆਂ ਦਾ ਪ੍ਰਦੂਸ਼ਿਤ ਹੋਣਾ। ਵਰਲਡ ਵਾਟਰ ਫੋਰਮ ਤੁਰਕੀ ਦੇ ਵਿਚ ਝੀਲ ਦੀ ਸੁਰੱਖਿਆ ਲਈ ਇੱਕ ਪ੍ਰੋਜੈਕਟ ਚਲਾਉਂਦੀ ਹੈ।
ਜੀਵ
[ਸੋਧੋ]ਪਤਲਾ ਬਿੱਲ ਵਾਲਾ ਗੁੱਲ, ਮੈਡੀਟੇਰੀਅਨ ਗੁੱਲ, ਗੁੱਲ-ਬਿਲਡ ਟਰਨ, ਵੱਡਾ ਸੈਂਡ ਪਲਾਵਰ, ਸਪੂਨਬਿਲ, ਕਾਲੇ ਖੰਭਾਂ ਵਾਲਾ ਸਟਿਲਟ ਅਤੇ ਐਵੋਸੇਟ ਵਰਗੇ ਪੰਛੀ ਝੀਲ ਵਿਚ ਦੇਖੇ ਗਾਏ ਹਨ।[2]