ਰਾਧਾ ਸੁਆਮੀ ਸਤਿਸੰਗ ਬਿਆਸ
ਦਿੱਖ
ਧਰਮ | |
---|---|
ਰਾਧਾ ਸੁਆਮੀ | |
ਵੈੱਬਸਾਈਟ | |
rssb |
ਰਾਧਾ ਸੁਆਮੀ ਸਤਿਸੰਗ ਬਿਆਸ ਰਾਧਾ ਸੁਆਮੀ ਸੰਪਰਦਾ ਦੀ ਵਿਸ਼ਵ ਪ੍ਰਸਿੱਧ ਅਧਿਆਤਮਿਕ ਸੰਸਥਾ ਵਿੱਚੋਂ ਇੱਕ ਹੈ। [1] ਜਿਸ ਦੀ ਅਗਵਾਈ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਜੀ ਗਿੱਲ ਕਰ ਰਹੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦਾ ਮੁੱਖ ਕੇਂਦਰ ਉੱਤਰੀ ਭਾਰਤ ਦੇ ਪੰਜਾਬ ਰਾਜ ਵਿੱਚ ਬਿਆਸ ਨਦੀ ਦੇ ਕੰਢੇ ਸਥਿਤ ਹੈ।
ਬਿਆਸ ਵਿਖੇ ਡੇਰੇ ਦੀ ਸਥਾਪਨਾ
[ਸੋਧੋ]ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸਥਾਪਨਾ ਭਾਰਤ ਵਿੱਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਦੁਆਰਾ 1891 ਵਿੱਚ ਕੀਤੀ ਗਈ ਸੀ।[1] ਸੇਠ ਸ਼ਿਵ ਦਿਆਲ ਸਿੰਘ ਜੀ ਮਹਾਰਾਜ ਨੇ 1856 ਵਿਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕੀਤੀ, ਜਿਨ੍ਹਾਂ ਨੇ ਫਿਰ ਬਿਆਸ ਦਰਿਆ ਦੇ ਕੰਢੇ ਕਈ ਦਿਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ, ਆਪ ਜੀ ਨੇ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ 1889 ਵਿੱਚ ਉੱਥੋਂ ਦੇ ਲੋਕਾਂ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ।
ਡੇਰਾ ਬਿਆਸ ਦੇ ਸੰਤ ਸਤਿਗੁਰੂ
[ਸੋਧੋ]- ਬਾਬਾ ਜੈਮਲ ਸਿੰਘ ਜੀ ਮਹਾਰਾਜ - 1878-1903
- ਮਹਾਰਾਜ ਸਾਵਣ ਸਿੰਘ ਜੀ - 1903-1948
- ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਜੀ - 1948-1951
- ਮਹਾਰਾਜ ਚਰਨ ਸਿੰਘ ਜੀ - 1951-1990
- ਬਾਬਾ ਗੁਰਿੰਦਰ ਸਿੰਘ ਜੀ - 1990 - ਵਰਤਮਾਨ
- ਹਜ਼ੂਰ ਜਸਦੀਪ ਸਿੰਘ ਜੀ ਗਿੱਲ -
ਹਵਾਲੇ
[ਸੋਧੋ]- ↑ 1.0 1.1 "Encyclopedia of Hinduism". Encyclopedia of Hinduism. Facts On File. 2007. https://books.google.com/books?id=OgMmceadQ3gC. Retrieved 2016-12-20.