ਵੀਗਨਿਜ਼ਮ
ਦਿੱਖ
ਵੀਗਨਿਜ਼ਮ | |
---|---|
ਵਰਣਨ | ਪਸ਼ੂ ਪੈਦਾਵਾਰ ਦੀ ਵਰਤੋਂ ਬੰਦ ਕਰਨਾ |
ਮੁਢਲੇ ਪ੍ਰਚਾਰਕ | ਰੌਜਰ ਕਰੈਬ (1621–1680)[1] James Pierrepont Greaves (1777–1842) ਪਰਸੀ ਬਿਸ਼ ਸ਼ੈਲੇ (1792–1822) ਸਿਲਵੈਸਟਰ ਗਰਾਹਮ (1794–1851)[2] Amos Bronson Alcott (1799–1888) ਡੌਨਲਡ ਵਾਟਸਨ (1910–2005) H. Jay Dinshah (1933–2000) |
ਇਸ ਸ਼ਬਦ ਦਾ ਆਰੰਭ | ਨਵੰਬਰ 1944, ਬਰਤਾਨਵੀ ਵੀਗਨ ਸੰਸਥਾ ਦੀ ਸਥਾਪਨਾ ਦੇ ਨਾਲ |
ਮਸ਼ਹੂਰ ਵੀਗਨ | |
ਵੀਗਨਜ਼ ਦੀ ਸੂਚੀ |
ਵੀਗਨਿਜ਼ਮ (ਅੰਗਰੇਜ਼ੀ: Veganism) ਜ਼ਿੰਦਗੀ ਜਿਉਣ ਦਾ ਇੱਕ ਢੰਗ ਵਿੱਚ ਜਿਸ ਵਿੱਚ ਪਸ਼ੂ ਪੈਦਾਵਾਰ ਦੀ ਵਰਤੋਂ ਨਹੀਂ ਕੀਤੀ ਜਾਂਦੀ, ਖ਼ਾਸ ਤੌਰ ਉੱਤੇ ਖ਼ੁਰਾਕ ਵਿੱਚ। ਇਸ ਫ਼ਲਸਫ਼ੇ ਅਨੁਸਾਰ ਪਸ਼ੂਆਂ ਨੂੰ ਜਿਨਸ ਮੰਨਣ ਦਾ ਵਿਰੋਧ ਕੀਤਾ ਜਾਂਦਾ ਹੈ। ਇਸ ਫ਼ਲਸਫ਼ੇ ਅਨੁਸਾਰ ਚੱਲਣ ਵਾਲੇ ਵਿਅਕਤੀ ਨੂੰ ਵੀਗਨ (Vegan) ਕਿਹਾ ਜਾਂਦਾ ਹੈ।
ਵੀਗਨਿਜ਼ਮ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਜਾਂਦਾ ਹੈ।