ਪਰਸੀ ਬਿਸ਼ ਸ਼ੈਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਸੀ ਬਿਸ਼ ਸ਼ੈਲੇ
Percy Bysshe Shelley by Alfred Clint crop.jpg
(1819)
ਜਨਮ4 ਅਗਸਤ 1792
ਫੀਲਡ ਪਲੇਸ, ਹੋਰਸ਼ਮ, ਸੁਸੈਕਸ, ਇੰਗਲੈਂਡ[1]
ਮੌਤ8 ਜੁਲਾਈ 1822 (ਉਮਰ 29)
ਲੇਰਿਸੀ, ਸਾਰਡਾਨੀਆ ਰਿਆਸਤ (ਹੁਣ ਇਟਲੀ)
ਪੇਸ਼ਾਕਵੀ, ਨਾਟਕਕਾਰ, ਨਿਬੰਧਕਾਰ, ਨਾਵਲਕਾਰ
ਲਹਿਰਰੋਮਾਂਸਾਵਾਦ
ਦਸਤਖ਼ਤ
Autograph Percy Bysshe Shelley.jpg

ਪਰਸੀ ਬਿਸ਼ ਸ਼ੈਲੇ(/Pɜrsi bɪʃ ʃɛli/, 4 ਅਗਸਤ 1792 - 8 ਜੁਲਾਈ 1822) ਪ੍ਰਮੁੱਖ ਅੰਗਰੇਜ਼ੀ ਰੋਮਾਂਸਾਵਾਦੀ ਕਵੀਆਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ੀ ਭਾਸ਼ਾ ਦੇ ਆਹਲਾਤਰੀਨ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਆਪਣੀ ਕਵਿਤਾ ਵਿੱਚ ਅਤੇ ਰਾਜਨੀਤਕ ਅਤੇ ਸਾਮਾਜਕ ਵਿਚਾਰਾਂ ਪੱਖੋਂ ਵੀ ਕ੍ਰਾਂਤੀਕਾਰੀ ਹੋਣ ਨਾਤੇ ਉਹ ਆਪਣੇ ਜੀਵਨਕਾਲ ਦੇ ਦੌਰਾਨ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ ਸਨ ਪਰ ਮੌਤ ਦੇ ਬਾਅਦ ਉਹਨਾਂ ਦੀ ਪ੍ਰਸਿੱਧੀ ਵਿੱਚ ਤੇਜੀ ਨਾਲ ਵਾਧਾ ਹੋਇਆ। ਸ਼ੈਲੈ ਉਨਾ ਦ੍ਰਿਸ੍ਤੀਵਾਦੀ ਕਵੀਆ ਦੇ ਸਮੂਹ ਵਿਚੋਂ ਇੱਕ ਸਨ ਜਿਨਾ ਵਿਚ ਲੋਰਡ ਬੈਏਰਨ, ਲੇਹ ਹਨਟ, ਥੋਮਸ ਲਵ ਪੀਕੋਕ ਅਤੇ ਸ਼ੇੱਲੇ ਦੀ ਆਪਣੀ ਪਤਨੀ ਮੇਰੀ ਸ਼ੇੱਲੇ, frankenstein ਦੀ ਲੇਖਿਕਾ, ਸ਼ਾਮਿਲ ਸਨ।

ਹਵਾਲੇ[ਸੋਧੋ]

  1. The Life of Percy Bysshe Shelley, Thomas Medwin (London, 1847), p. 323