ਸੰਘੇ ਖ਼ਾਲਸਾ
ਦਿੱਖ
ਸੰਘੇ ਖਾਲਸਾ ਜ਼ਿਲ੍ਹੇ ਜਲੰਧਰ ਦਾ ਪਿੰਡ ਹੈ ਜੋ ਨੂਰਮਹਿਲ ਤੋਂ ਲਹਿੰਦੇ ਪਾਸੇ ਛੇ ਕਿਲੋਮੀਟਰ ਦੂਰ ਹੈ। ਇਹ ਨੂਰਮਹਿਲ-ਨਕੋਦਰ ਮਾਰਗ ਤੋਂ ਡੇਢ ਕਿਲੋਮੀਟਰ ਦੱਖਣ ਵੱਲ ਹੈ। ਪਿੰਡ ਦੇ ਵਿਕਾਸ ਲਈ ਵਿਦੇਸ਼ਾਂ ਵਿੱਚ ਰਹਿੰਦੇ ਪਿੰਡ ਵਾਸੀਆਂ ਨੇ ਮਿਸਾਲੀ ਕੰਮ ਕੀਤਾ ਹੈ।[1]
ਇਤਿਹਾਸ
[ਸੋਧੋ]ਇਸ ਪਿੰਡ ਦੀ ਨੀਂਹ 1647 ਈਸਵੀ ਵਿੱਚ ਚੌਧਰੀ ਦਯਾ ਨੰਦ ਨੇ ਰੱਖੀ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-05-28.