ਸਾਦੀਆ ਖਾਨ
ਦਿੱਖ
ਸਾਦੀਆ ਖਾਨ | |
---|---|
ਜਨਮ | ੯-੧੦-੧੯੮੭ |
ਰਾਸ਼ਟਰੀਅਤਾ | ਪਾਕਿਸਤਾਨੀ |
ਸਿੱਖਿਆ | ਮਨੋਵਿਗਿਆਨ ਵਿਚ ਮਾਸਟਰ, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ |
ਅਲਮਾ ਮਾਤਰ | ਕਰਾਚੀ ਯੂਨੀਵਰਸਿਟੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2011–ਵਰਤਮਾਨ |
ਕੱਦ | 5 ਫੁੱਟ 7 ਇੰਚ (170ਸੈ ਮੀ) |
ਸਾਦੀਆ ਖਾਨ ਇੱਕ ਪਾਕਿਸਤਾਨੀ ਟੈਲੀਵਿਜ਼ਨ ਅਤੇ ਫਿਲਮ ਅਭਿਨੇਤਰੀ ਹੈ। ਉਹ ਖੁਦਾ ਔਰ ਮੁਹੱਬਤ ਸੀਜ਼ਨ ੧ ਅਤੇ ੨ ਵਿੱਚ ਈਮਾਨ ਦੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ।[1][2] ਉਹ ਆਖਰੀ ਵਾਰ ਟੀਵੀ ਵਨ ਦੇ ਟੈਲੀਵਿਜ਼ਨ ਮਰੀਅਮ ਪੇਰੀਰਾ (2018) ਵਿੱਚ ਮਰੀਅਮ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ।[3]
ਕੈਰੀਅਰ
[ਸੋਧੋ]ਖਾਨ ਨੂੰ ਕਈ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਖੁਦਾ ਔਰ ਮੁਹੱਬਤ (2011) ਵਿੱਚ ਈਮਾਨ, ਲਾ ਵਿੱਚ ਨੈਨਾ ਸਈਅਦ(2014) , ਸ਼ਾਇਦ ਵਿੱਚ ਉਮ-ਏ-ਹਨੀ, (2017) ਅਤੇ ਮਰੀਅਮ ਪੇਰੀਰਾ (2018) ਵਿੱਚ ਮਰੀਅਮ ਸ਼ਾਮਲ ਹਨ। ਖਾਨ ਫਿਲਮਾਂ ਦੁਨੋ ਵਾਈ ੨... ਲਾਈਫ ਇਜ ਏ ਮੂਮੈਂਟ (2015) ਅਤੇ ਅਬਦੁੱਲਾ: ਦ ਫਾਈਨਲ ਵਿਟਨੈਸ (2016) ਵਿੱਚ ਵੀ ਨਜ਼ਰ ਆਈ।[4][5][6][7][8]
ਸਾਲ | ਟਾਇਟਲ | ਭੂਮਿਕਾ | ਡਾਇਰੈਕਟਰ | ਨੋਟ | ਹਵਾਲਾ |
---|---|---|---|---|---|
Television | |||||
2010 | ਯਾਰੀਆਂ | ਸਲਮਾ | ਆਰਿਫ ਰਜ਼ਾ ਮੀਰ | ||
2011 | ਖੁਦਾ ਔਰ ਮੁਹੱਬਤ | ਇਮਾਨ | ਅੰਜੂਮ ਸ਼ਹਿਜ਼ਾਦ | [9] | |
2014 | ਲਾ | ਨੈਨਾ ਸਯਦ | ਫਾਰੂਕ ਰਿੰਦ | [10] | |
2016–2017 | ਖੁਦਾ ਔਰ ਮੁਹੱਬਤ | ਇਮਾਨ | ਸਯਦ ਅਲੀ ਰਜ਼ਾ ਉਸਾਮਾ | [9] | |
2017 | ਮੁਸ਼ਰਿਕ | ਪਾਯਲ | ਕਮਰਾਨ ਕੂਰੈਸ਼ੀ | [11] | |
2017–2018 | ਸ਼ਾਇਦ | ਊਮਾ ਏ ਹਾਨੀ | ਸਯਦ ਅਲੀ ਰਜ਼ਾ ਉਸਾਮਾ | [12] | |
2018–2019 | ਮਰੀਅਮ ਪਰੇਰਾ | ਮਰੀਅਮ ਪਰੇਰਾ | ਇਕਬਾਲ ਹੁਸੈਨ | [13] | |
ਫਿਲਮ | |||||
2015 | ਦੁਨੋ ਵਾਈ ੨... ਲਾਈਫ ਇਜ ਏ ਮੂਮੈਂਟ | ਆਇਸ਼ਾਂ | ਸੰਜਯ ਸ਼ਰਮਾਂ | ਹਿੰਦੀ-ਨਾਰਵੇਜੀਅਨ ਫਿਲਮ | [14] |
2016 | ਅਬਦੁੱਲਾ: ਦ ਫਾਈਨਲ ਵਿਟਨੈਸ | ਜ਼ਾਹੀਰਾ | ਹਾਸ਼ਿਮ ਨਦੀਮ | ਮੁੱਖ ਭੂਮਿਕਾ | [15] |
2023 | ਹੂਏ ਤੂੰਮ ਅਜਨਬੀ | ਕਾਮਰਾਨ ਸ਼ਾਹਿਦ | ਮੁੱਖ ਭੂਮਿਕਾ |
ਹਵਾਲੇ
[ਸੋਧੋ]- ↑ "Khuda Aur Mohabbat 3 will feature Feroze Khanand Iqra Aziz". The News International. Retrieved 2021-01-01.
- ↑ "Remember Sadia Khan From "Khuda aur Mohabbat"? [Pictures]". propakistani.pk. 9 August 2019. Retrieved 2021-01-01.
- ↑ Haider, Sadaf (2018-11-07). "Review: Ahsan Khan is the only good thing about minority TV drama Maryam Pereira". Images (in ਅੰਗਰੇਜ਼ੀ). Retrieved 2021-04-30.
- ↑ News Desk (2018-11-06). "Sadia Khan and Mikal Zulfikar will unite for an ISPR film". Global Village Space (in ਅੰਗਰੇਜ਼ੀ (ਅਮਰੀਕੀ)). Retrieved 2019-04-28.
- ↑ NewsBytes. "Sadia Khan may feature in a song alongside Akshay Kumar". The News International (in ਅੰਗਰੇਜ਼ੀ). Retrieved 2019-04-28.
- ↑ NewsBytes. "Update: Sadia Khan on her Bollywood debut". The News International (in ਅੰਗਰੇਜ਼ੀ). Retrieved 2019-04-28.
- ↑ Sarym, Ahmed (2016-11-26). "Sadia Khan and Mikaal Zulfiqar's upcoming film will highlight the 1971 war". DAWN (in ਅੰਗਰੇਜ਼ੀ). Retrieved 2019-04-28.
- ↑ NewsBytes. "Sadia Khan in talks for a Bollywood film". The News International (in ਅੰਗਰੇਜ਼ੀ). Retrieved 2019-04-28.
- ↑ 9.0 9.1 Shabbir, Buraq. "Khuda Aur Mohabbat returns". The News (in ਅੰਗਰੇਜ਼ੀ). Retrieved 2019-04-28.
- ↑ The Express Tribune (2016-12-02). "Film on East Pakistan debacle in works". The Express Tribune (in ਅੰਗਰੇਜ਼ੀ (ਅਮਰੀਕੀ)). Retrieved 2019-04-28.
- ↑ Jawaid, Wajiha (2015-10-16). "Sadia Khan's Mauritius adventure with Sami Khan". HIP (in ਅੰਗਰੇਜ਼ੀ). Archived from the original on 2019-07-24. Retrieved 2019-04-28.
- ↑ NewsBytes. "Sadia Khan and Uzair Jaswal come together for Shayad". The News (in ਅੰਗਰੇਜ਼ੀ). Retrieved 2019-04-28.
- ↑ Images Staff (2018-10-23). "Maryam Periera puts the spotlight on Pakistan's Christian community with a love story". Images (in ਅੰਗਰੇਜ਼ੀ). Retrieved 2019-04-28.
- ↑ "Suniel and Mana Shetty attend the launch of Kashish's fashion boutique in Mumbai - Times of India". The Times of India (in ਅੰਗਰੇਜ਼ੀ). Retrieved 2019-04-28.
- ↑ "Imran Abbas listed among '100 Most Handsome Faces of 2018' | Pakistan Today". Pakistan Today. Retrieved 2019-04-28.