ਸਾਦੀਆ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਦੀਆ ਖਾਨ
ਸਾਦੀਆ ਖਾਨ
ਜਨਮ੯-੧੦-੧੯੮੭
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਮਨੋਵਿਗਿਆਨ ਵਿਚ ਮਾਸਟਰ, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ
ਅਲਮਾ ਮਾਤਰਕਰਾਚੀ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2011–ਵਰਤਮਾਨ
ਕੱਦ5 ਫੁੱਟ 7 ਇੰਚ (170ਸੈ ਮੀ)

ਸਾਦੀਆ ਖਾਨ ਇੱਕ ਪਾਕਿਸਤਾਨੀ ਟੈਲੀਵਿਜ਼ਨ ਅਤੇ ਫਿਲਮ ਅਭਿਨੇਤਰੀ ਹੈ। ਉਹ ਖੁਦਾ ਔਰ ਮੁਹੱਬਤ ਸੀਜ਼ਨ ੧ ਅਤੇ ੨ ਵਿੱਚ ਈਮਾਨ ਦੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ।[1][2] ਉਹ ਆਖਰੀ ਵਾਰ ਟੀਵੀ ਵਨ ਦੇ ਟੈਲੀਵਿਜ਼ਨ ਮਰੀਅਮ ਪੇਰੀਰਾ (2018) ਵਿੱਚ ਮਰੀਅਮ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ।[3]

ਕੈਰੀਅਰ[ਸੋਧੋ]

ਖਾਨ ਨੂੰ ਕਈ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਖੁਦਾ ਔਰ ਮੁਹੱਬਤ (2011) ਵਿੱਚ ਈਮਾਨ, ਲਾ ਵਿੱਚ ਨੈਨਾ ਸਈਅਦ(2014) , ਸ਼ਾਇਦ ਵਿੱਚ ਉਮ-ਏ-ਹਨੀ, (2017) ਅਤੇ ਮਰੀਅਮ ਪੇਰੀਰਾ (2018) ਵਿੱਚ ਮਰੀਅਮ ਸ਼ਾਮਲ ਹਨ। ਖਾਨ ਫਿਲਮਾਂ ਦੁਨੋ ਵਾਈ ੨... ਲਾਈਫ ਇਜ ਏ ਮੂਮੈਂਟ (2015) ਅਤੇ ਅਬਦੁੱਲਾ: ਦ ਫਾਈਨਲ ਵਿਟਨੈਸ (2016) ਵਿੱਚ ਵੀ ਨਜ਼ਰ ਆਈ।[4][5][6][7][8]

ਸਾਲ ਟਾਇਟਲ ਭੂਮਿਕਾ ਡਾਇਰੈਕਟਰ ਨੋਟ ਹਵਾਲਾ
Television
2010 ਯਾਰੀਆਂ ਸਲਮਾ ਆਰਿਫ ਰਜ਼ਾ ਮੀਰ
2011 ਖੁਦਾ ਔਰ ਮੁਹੱਬਤ ਇਮਾਨ ਅੰਜੂਮ ਸ਼ਹਿਜ਼ਾਦ [9]
2014 ਲਾ ਨੈਨਾ ਸਯਦ ਫਾਰੂਕ ਰਿੰਦ [10]
2016–2017 ਖੁਦਾ ਔਰ ਮੁਹੱਬਤ ਇਮਾਨ ਸਯਦ ਅਲੀ ਰਜ਼ਾ ਉਸਾਮਾ [9]
2017 ਮੁਸ਼ਰਿਕ ਪਾਯਲ ਕਮਰਾਨ ਕੂਰੈਸ਼ੀ [11]
2017–2018 ਸ਼ਾਇਦ ਊਮਾ ਏ ਹਾਨੀ ਸਯਦ ਅਲੀ ਰਜ਼ਾ ਉਸਾਮਾ [12]
2018–2019 ਮਰੀਅਮ ਪਰੇਰਾ ਮਰੀਅਮ ਪਰੇਰਾ ਇਕਬਾਲ ਹੁਸੈਨ [13]
ਫਿਲਮ
2015 ਦੁਨੋ ਵਾਈ ੨... ਲਾਈਫ ਇਜ ਏ ਮੂਮੈਂਟ ਆਇਸ਼ਾਂ ਸੰਜਯ ਸ਼ਰਮਾਂ ਹਿੰਦੀ-ਨਾਰਵੇਜੀਅਨ ਫਿਲਮ [14]
2016 ਅਬਦੁੱਲਾ: ਦ ਫਾਈਨਲ ਵਿਟਨੈਸ ਜ਼ਾਹੀਰਾ ਹਾਸ਼ਿਮ ਨਦੀਮ ਮੁੱਖ ਭੂਮਿਕਾ [15]
2023 ਹੂਏ ਤੂੰਮ ਅਜਨਬੀ ਕਾਮਰਾਨ ਸ਼ਾਹਿਦ ਮੁੱਖ ਭੂਮਿਕਾ

ਹਵਾਲੇ[ਸੋਧੋ]

  1. "Khuda Aur Mohabbat 3 will feature Feroze Khanand Iqra Aziz". The News International. Retrieved 2021-01-01.
  2. "Remember Sadia Khan From "Khuda aur Mohabbat"? [Pictures]". propakistani.pk. 9 August 2019. Retrieved 2021-01-01.
  3. Haider, Sadaf (2018-11-07). "Review: Ahsan Khan is the only good thing about minority TV drama Maryam Pereira". Images (in ਅੰਗਰੇਜ਼ੀ). Retrieved 2021-04-30.
  4. News Desk (2018-11-06). "Sadia Khan and Mikal Zulfikar will unite for an ISPR film". Global Village Space (in ਅੰਗਰੇਜ਼ੀ (ਅਮਰੀਕੀ)). Retrieved 2019-04-28.
  5. NewsBytes. "Sadia Khan may feature in a song alongside Akshay Kumar". The News International (in ਅੰਗਰੇਜ਼ੀ). Retrieved 2019-04-28.
  6. NewsBytes. "Update: Sadia Khan on her Bollywood debut". The News International (in ਅੰਗਰੇਜ਼ੀ). Retrieved 2019-04-28.
  7. Sarym, Ahmed (2016-11-26). "Sadia Khan and Mikaal Zulfiqar's upcoming film will highlight the 1971 war". DAWN (in ਅੰਗਰੇਜ਼ੀ). Retrieved 2019-04-28.
  8. NewsBytes. "Sadia Khan in talks for a Bollywood film". The News International (in ਅੰਗਰੇਜ਼ੀ). Retrieved 2019-04-28.
  9. 9.0 9.1 Shabbir, Buraq. "Khuda Aur Mohabbat returns". The News (in ਅੰਗਰੇਜ਼ੀ). Retrieved 2019-04-28.
  10. The Express Tribune (2016-12-02). "Film on East Pakistan debacle in works". The Express Tribune (in ਅੰਗਰੇਜ਼ੀ (ਅਮਰੀਕੀ)). Retrieved 2019-04-28.
  11. Jawaid, Wajiha (2015-10-16). "Sadia Khan's Mauritius adventure with Sami Khan". HIP (in ਅੰਗਰੇਜ਼ੀ). Archived from the original on 2019-07-24. Retrieved 2019-04-28.
  12. NewsBytes. "Sadia Khan and Uzair Jaswal come together for Shayad". The News (in ਅੰਗਰੇਜ਼ੀ). Retrieved 2019-04-28.
  13. Images Staff (2018-10-23). "Maryam Periera puts the spotlight on Pakistan's Christian community with a love story". Images (in ਅੰਗਰੇਜ਼ੀ). Retrieved 2019-04-28.
  14. "Suniel and Mana Shetty attend the launch of Kashish's fashion boutique in Mumbai - Times of India". The Times of India (in ਅੰਗਰੇਜ਼ੀ). Retrieved 2019-04-28.
  15. "Imran Abbas listed among '100 Most Handsome Faces of 2018' | Pakistan Today". Pakistan Today. Retrieved 2019-04-28.