ਸਮੱਗਰੀ 'ਤੇ ਜਾਓ

1918 ਦਾ ਖੇੜਾ ਸਤਿਆਗ੍ਰਹਿ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੇੜਾ ਸਤਿਆਗ੍ਰਹਿ
ਗਾਂਧੀ 1918 ਵਿੱਚ, ਜਦੋਂ ਉਸਨੇ ਖੇੜਾ ਸਤਿਆਗ੍ਰਹਿ ਦੀ ਅਗਵਾਈ ਕੀਤੀ
ਅੰਗਰੇਜ਼ੀ ਨਾਮKheda Satyagraha
ਮਿਤੀ1918
ਟਿਕਾਣਾਬ੍ਰਿਟਿਸ਼ ਰਾਜ ਦੇ ਸਮੇਂ ਦੌਰਾਨ ਗੁਜਰਾਤ, ਭਾਰਤ ਦੇ ਵਿੱਚ ਖੇੜਾ ਜ਼ਿਲ੍ਹਾ
ਦੁਆਰਾ ਸੰਗਠਿਤGandhi,Sardar Vallabhbhai Patel Indulal Yagnik, Shankarlal Banker, Mahadev Desai, Narhari Parikh, Mohanlal Pandya and Ravi Shankar Vyas

ਖੇੜਾ ਸਤਿਆਗ੍ਰਹਿ ਮੋਹਨ ਦਾਸ ਕਰਮ ਚੰਦ ਗਾਂਧੀ ਦੁਆਰਾ ਪ੍ਰੇਰਿਤ ਦੂਜੀ ਸਤਿਆਗ੍ਰਹਿ ਲਹਿਰ ਸੀ ਜੋ ਕਿ, ਗੁਜਰਾਤ ਦੇ ਖੇੜਾ ਜ਼ਿਲੇ ਵਿੱਚ, ਬ੍ਰਿਟਿਸ਼ ਰਾਜ ਦੇ ਸਮੇਂ ਭਾਰਤ ਵਿਖੇ ਹੋਈ ਸੀ ਅਤੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਇੱਕ ਮੁੱਖ ਬਗਾਵਤ ਸੀ। ਇਹ ਚੰਪਾਰਨ ਸਤਿਆਗ੍ਰਹਿ ਦੇ ਬਾਅਦ ਦੂਜਾ ਸਤਿਆਗ੍ਰਹਿ ਅੰਦੋਲਨ ਸੀ। ਗਾਂਧੀ ਜੀ ਨੇ ਖੇੜਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਮਰਥਨ ਕਰਨ ਲਈ ਇਸ ਅੰਦੋਲਨ ਦਾ ਆਯੋਜਨ ਕੀਤਾ। ਖੇੜਾ ਦੇ ਕਿਸਾਨ ਫਸਲਾਂ ਦੀ ਅਸਫ਼ਲਤਾ ਅਤੇ ਪਲੇਗ ਦੀ ਮਹਾਂਮਾਰੀ ਕਾਰਨ ਬ੍ਰਿਟਿਸ਼ ਦੇ ਜ਼ਿਆਦਾ ਟੈਕਸ ਨਹੀਂ ਦੇ ਸਕਦੇ।[1][2][3]

ਹਵਾਲੇ

[ਸੋਧੋ]
  1. Basu, Vipu; Singh, Jasmine Dhillon, Gita Shanmugavel, Sucharita. History And Civics (in ਅੰਗਰੇਜ਼ੀ). Pearson Education India. ISBN 9788131763186.{{cite book}}: CS1 maint: multiple names: authors list (link)
  2. Rai, Ajay Shanker (2000). Gandhian Satyagraha: An Analytical And Critical Approach (in ਅੰਗਰੇਜ਼ੀ). Concept Publishing Company. ISBN 9788170227991.
  3. Sarkar, Sumit. Modern India 1886-1947 (in ਅੰਗਰੇਜ਼ੀ). Pearson Education India. ISBN 9789332540859.