ਗੁਜਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਜਰਾਤ
ગુજરાત
ਰਾਜ
ਘਡ਼ੀਅਨੁਸਾਰ ਉੱਪਰੋਂ: ਗੁਜਰਾਤ ਹਾਈਕੋਰਟ, ਦਵਾਰਕਾ ਬੀਚ, ਲੱਛਮੀ ਵਿਲਾ ਪੈਲਿਸ, ਕੰਕਾਰੀਆ ਲੇਕ, ਗਾਂਧੀ ਆਸ਼ਰਮ, ਕੱਛ ਦਾ ਲੂਣ ਮਾਰੂਥਲ
ਦਫ਼ਤਰੀ ਮੋਹਰ ਗੁਜਰਾਤ
ਮੁਹਰ
ਭਾਰਤ 'ਚ ਗੁਜਰਾਤ ਦਾ ਸਥਾਨ
ਗੁਜਰਾਤ ਦਾ ਨਕਸ਼ਾ
(ਗਾਂਧੀਨਗਰ): 23°13′N 72°41′E / 23.217°N 72.683°E / 23.217; 72.683ਗੁਣਕ: 23°13′N 72°41′E / 23.217°N 72.683°E / 23.217; 72.683
ਦੇਸ਼  ਭਾਰਤ
ਧਰਮ ਪੱਛਮੀ ਭਾਰਤ
ਸਥਾਪਿਤ 1 ਮਈ 1960
ਰਾਜਧਾਨੀ ਗਾਂਧੀਨਗਰ
ਵੱਡਾ ਸ਼ਹਿਰ ਅਹਿਮਦਾਬਾਦ
ਜ਼ਿਲ੍ਹੇ 33
ਸਰਕਾਰ
 • ਗੁਜਰਾਤ ਵਿਧਾਨ ਸਭਾ (182 ਸੀਟਾਂ)
 • ਲੋਕ ਸਭਾ 26
 • ਹਾਈ ਕੋਰਟ ਗੁਜਰਾਤ ਹਾਈ ਕੋਰਟ
ਖੇਤਰਫਲ
 • ਕੁੱਲ [
ਦਰਜਾ 6ਵਾਂ
ਅਬਾਦੀ (2011)
 • ਕੁੱਲ 60
 • ਰੈਂਕ 9ਵਾਂ
 • ਘਣਤਾ /ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂ ਗੁਜਰਾਤੀ ਲੋਕ
ਸਰਕਾਰੀ ਭਾਸ਼ਾ
 • ਸਰਕਾਰੀ ਭਾਸ਼ਾ ਗੁਜਰਾਤੀ ਭਾਸ਼ਾ
 • ਭਾਰਤ ਦੀਆਂ ਭਾਸ਼ਾਵਾਂ
ISO 3166 ਕੋਡ IN-GJ
HDI

ਵਾਧਾ

0.527[1] (medium)
HDI rank 11th (2011)
Literacy 79.31%
ਵੈੱਬਸਾਈਟ gujaratindia.com

ਗੁਜਰਾਤ(ਇਸ ਅਵਾਜ਼ ਬਾਰੇ ਸੁਣੋ ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ।[2][3][4][5] ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।[6]. ਗੁਜਰਾਤ ਰਾਜ ਦਾ ਨਾਮ ਉਸਾਰੀ "ਗੁੱਜਰ" ਤੋਂ ਆਇਆ ਹੈ, ਗੁੱਜਰ ਲੋਕ ਨੇ 100 ਸਾਲ ਲਈ ਇਹ ਖੇਤਰ ਦਾ ਰਾਜ ਕੀਤਾ।

ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ।

ਨਦੀਆਂ[ਸੋਧੋ]

ਨਰਮਦਾ ਦਰਿਆ, ਤਾਪਤੀ ਦਰਿਆ, ਸਾਬਰਮਤੀ ਦਰਿਆ

ਉਦਯੋਗ[ਸੋਧੋ]

ਰਾਜ ਦਾ ਮੁੱਖ ਉਦਯੋਗ ਕੱਪਡ਼ਾ ਉਦਯੋਗ ਹੈ।ਇਸ ਤੋਂ ਬਿਨਾ ਕਪਾਹ, ਤੰਬਾਕੂ, ਦਵਾਈਆਂ, ਰਸਾਇਣਿਕ, ਕਾਗਜ਼, ਸੀਮੈਂਟ ਅਤੇ ਖੰਡ ਵੀ ਇੱਥੋਂ ਦੇ ਮਹੱਤਵਪੂਰਨ ਉਦਯੋਗ ਹਨ। ਰਾਜ ਵਿੱਚ ਸੋਡਾ ਐਸ਼, ਕਾਸਟਿਕ ਸੋਡਾ ਅਤੇ ਰਸਾਇਣਿਕ ਖਾਦ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ। ਇਹ ਰਾਜ ਲੂਣ ਉਤਪਾਦਨ ਵਿੱਚ ਵੀ ਭਾਰਤ ਦਾ ਮੁੱਖ ਰਾਜ ਹੈ।

ਯੂਨੀਵਰਸਿਟੀ[ਸੋਧੋ]

ਗੁਜਰਾਤ ਖੇਤੀਬਾਡ਼ੀ ਯੂਨੀਵਰਸਿਟੀ, ਗੁਜਰਾਤ ਆਯੂਰਵੇਦ ਯੂਨੀਵਰਸਿਟੀ, ਗੁਜਰਾਤਾ ਯੂਨੀਵਰਸਿਟੀ, ਗੁਜਰਾਤ ਵਿੱਦਿਆਪੀਠ, ਮਹਾਰਾਜ ਸਾਇਜੀ ਰਾਓ ਯੂਨੀਵਰਸਿਟੀ, ਸਰਦਾਰ ਪਟੇਲ ਯੂਨੀਵਰਸਿਟੀ, ਸੌਰਾਸ਼ਟਰ ਯੂਨੀਵਰਸਿਟੀ, ਦੱਖਣੀ ਗੁਜਰਾਤ ਯੂਨੀਵਰਸਿਟੀ ਕੈਂਪਸ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।

ਗਣਮਾਨੀ ਵਿਅਕਤੀਆਂ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]