ਗੀਤਾ ਰਾਣਾ
ਦਿੱਖ
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | ਗੀਤਾ ਰਾਣਾ | ||
ਜਨਮ ਮਿਤੀ | 21 ਸਤੰਬਰ 1996 | ||
ਜਨਮ ਸਥਾਨ | ਬਰਦੀਆ | ||
ਕੱਦ | 1.64 m (5 ft 5 in) | ||
ਪੋਜੀਸ਼ਨ | ਡਿਫੈਂਡਰ (ਐਸੋਸੀਏਸ਼ਨ ਫੁੱਟਬਾਲ) | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | ਸੇਠੂ ਐਫ.ਸੀ | ||
ਨੰਬਰ | 12 | ||
ਅੰਤਰਰਾਸ਼ਟਰੀ ਕੈਰੀਅਰ | |||
ਸਾਲ | ਟੀਮ | Apps | (ਗੋਲ) |
ਨੇਪਾਲ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ |
ਗੀਤਾ ਰਾਣਾ (ਅੰਗ੍ਰੇਜ਼ੀ: Gita Rana; Nepali: गिता राना; ਜਨਮ 21 ਸਤੰਬਰ 1996) ਇੱਕ ਨੇਪਾਲੀ ਫੁੱਟਬਾਲਰ ਹੈ ਜੋ ਭਾਰਤੀ ਮਹਿਲਾ ਲੀਗ ਕਲੱਬ ਸੇਥੂ ਅਤੇ ਨੇਪਾਲ ਦੀ ਰਾਸ਼ਟਰੀ ਟੀਮ ਲਈ ਇੱਕ ਡਿਫੈਂਡਰ ਵਜੋਂ ਖੇਡਦੀ ਹੈ।[1] ਉਸਦਾ ਜਨਮ ਸਥਾਨ ਅਤੇ ਕੌਮੀਅਤ ਨੇਪਾਲ ਹੈ। ਓਹ ਵਰਤਮਾਨ ਵਿੱਚ ਸੇਠੂ ਐਫ਼ ਸੀ ਫੁਟਬਾਲ ਕਲੱਬ ਲਈ ਖੇਡਦੀ ਹੈ।
ਅਰੰਭ ਦਾ ਜੀਵਨ
[ਸੋਧੋ]ਗੀਤਾ ਰਾਣਾ ਦਾ ਜਨਮ ਰਾਣਾ ਪਰਿਵਾਰ ਦੇ ਵਿੱਚ ਸ਼੍ਰੀ ਰਾਮ ਬਹਾਦੁਰ ਰਾਣਾ ਅਤੇ ਸ਼੍ਰੀਮਤੀ ਮਨ ਮਾਇਆ ਰਾਣਾ ਦੇ ਘਰ ਹੋਇਆ ਜੋ ਬਰਦੀਆ ਦੀ ਵਸਨੀਕ ਹੈ।
ਖੇਡਣ ਦੀ ਸ਼ੈਲੀ
[ਸੋਧੋ]ਉਸ ਨੂੰ ਆਮ ਤੌਰ 'ਤੇ 4-4-2 ਫਾਰਮੇਸ਼ਨ ਵਿਚ ਸੈਂਟਰ ਬੈਕ ਵਜੋਂ ਤਾਇਨਾਤ ਕੀਤਾ ਜਾਂਦਾ ਹੈ ਪਰ ਗੋਲਕੀਪਰ ਤੋਂ ਬਿਲਕੁਲ ਅੱਗੇ 3-4-3 ਜਾਂ 4-5-1 ਫਾਰਮੇਸ਼ਨ ਵਿਚ ਪਲੇ ਮੇਕਰ (ਉਹ ਰਾਸ਼ਟਰੀ ਟੀਮ ਵਿਚ ਨੰਬਰ-12 ਦੀ ਕਮੀਜ਼ ਪਹਿਨਦੀ ਹੈ) ਵਜੋਂ ਕੰਮ ਕਰ ਸਕਦੀ ਹੈ।
ਅੰਤਰਰਾਸ਼ਟਰੀ ਕੈਰੀਅਰ
[ਸੋਧੋ]ਰਾਣਾ ਨੇ 2016 ਨੂੰ ਇੱਕ ਦੋਸਤਾਨਾ ਮੈਚ ਵਿੱਚ ਮਲੇਸ਼ੀਆ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।
ਕਰੀਅਰ ਦੇ ਅੰਕੜੇ
[ਸੋਧੋ]ਅੰਤਰਰਾਸ਼ਟਰੀ ਪੱਧਰ ਦੀ ਭਾਗੀਦਾਰੀ
[ਸੋਧੋ]- ਨੇਪਾਲ VS ਮਲੇਸ਼ੀਆ - ਦੋਸਤਾਨਾ - ਜਿੱਤ
- ਸੈਫ ਚੈਂਪੀਅਨਸ਼ਿਪ - ਭਾਰਤ
- ਨੇਪਾਲ VS ਮਲੇਸ਼ੀਆ - ਦੋਸਤਾਨਾ - 1 ਜਿੱਤ/1 ਡਰਾਅ
- ਹਾਂਗਕਾਂਗ (APF) ਵਿੱਚ ਦੋਸਤਾਨਾ ਮੈਚ - ਜਿੱਤ
- ਨੇਪਾਲ ਬਨਾਮ ਚੀਨ - ਜਿੱਤ
- ਓਲੰਪਿਕ ਯੋਗਤਾ - ਮਿਆਂਮਾਰ
- ਹੀਰੋ ਗੋਲਡ ਕੱਪ - ਭਾਰਤ - ਉਪ ਜੇਤੂ
- ਸੈਫ ਚੈਂਪੀਅਨਸ਼ਿਪ - ਨੇਪਾਲ - ਉਪ ਜੇਤੂ
- ਦੂਜੇ ਦੌਰ ਦੀ ਯੋਗਤਾ
- ਨਜ਼ਾਦਾ ਕੱਪ - ਕਿਜ਼ਤਿਸਤਾਨ - ਉਪ ਜੇਤੂ
- 13ਵੀਆਂ SAG ਖੇਡਾਂ - ਨੇਪਾਲ - ਉਪ ਜੇਤੂ
ਹਵਾਲੇ
[ਸੋਧੋ]- ↑ "Gita Rana - Football Player". www.nepal90.com (in ਅੰਗਰੇਜ਼ੀ). Retrieved 2021-07-12.