ਗੀਤਾ ਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

ਗੀਤਾ ਰਾਣਾ
ਨਿੱਜੀ ਜਾਣਕਾਰੀ
ਪੂਰਾ ਨਾਮ ਗੀਤਾ ਰਾਣਾ
ਜਨਮ ਮਿਤੀ (1996-09-21) 21 ਸਤੰਬਰ 1996 (ਉਮਰ 27)
ਜਨਮ ਸਥਾਨ ਬਰਦੀਆ
ਕੱਦ 1.64 m (5 ft 5 in)
ਪੋਜੀਸ਼ਨ ਡਿਫੈਂਡਰ (ਐਸੋਸੀਏਸ਼ਨ ਫੁੱਟਬਾਲ)
ਟੀਮ ਜਾਣਕਾਰੀ
ਮੌਜੂਦਾ ਟੀਮ
ਸੇਠੂ ਐਫ.ਸੀ
ਨੰਬਰ 12
ਅੰਤਰਰਾਸ਼ਟਰੀ ਕੈਰੀਅਰ
ਸਾਲ ਟੀਮ Apps (ਗੋਲ)
ਨੇਪਾਲ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ

ਗੀਤਾ ਰਾਣਾ (ਅੰਗ੍ਰੇਜ਼ੀ: Gita Rana; Nepali: गिता राना; ਜਨਮ 21 ਸਤੰਬਰ 1996) ਇੱਕ ਨੇਪਾਲੀ ਫੁੱਟਬਾਲਰ ਹੈ ਜੋ ਭਾਰਤੀ ਮਹਿਲਾ ਲੀਗ ਕਲੱਬ ਸੇਥੂ ਅਤੇ ਨੇਪਾਲ ਦੀ ਰਾਸ਼ਟਰੀ ਟੀਮ ਲਈ ਇੱਕ ਡਿਫੈਂਡਰ ਵਜੋਂ ਖੇਡਦੀ ਹੈ।[1] ਉਸਦਾ ਜਨਮ ਸਥਾਨ ਅਤੇ ਕੌਮੀਅਤ ਨੇਪਾਲ ਹੈ। ਓਹ ਵਰਤਮਾਨ ਵਿੱਚ ਸੇਠੂ ਐਫ਼ ਸੀ ਫੁਟਬਾਲ ਕਲੱਬ ਲਈ ਖੇਡਦੀ ਹੈ।

ਅਰੰਭ ਦਾ ਜੀਵਨ[ਸੋਧੋ]

ਗੀਤਾ ਰਾਣਾ ਦਾ ਜਨਮ ਰਾਣਾ ਪਰਿਵਾਰ ਦੇ ਵਿੱਚ ਸ਼੍ਰੀ ਰਾਮ ਬਹਾਦੁਰ ਰਾਣਾ ਅਤੇ ਸ਼੍ਰੀਮਤੀ ਮਨ ਮਾਇਆ ਰਾਣਾ ਦੇ ਘਰ ਹੋਇਆ ਜੋ ਬਰਦੀਆ ਦੀ ਵਸਨੀਕ ਹੈ।

ਖੇਡਣ ਦੀ ਸ਼ੈਲੀ[ਸੋਧੋ]

ਉਸ ਨੂੰ ਆਮ ਤੌਰ 'ਤੇ 4-4-2 ਫਾਰਮੇਸ਼ਨ ਵਿਚ ਸੈਂਟਰ ਬੈਕ ਵਜੋਂ ਤਾਇਨਾਤ ਕੀਤਾ ਜਾਂਦਾ ਹੈ ਪਰ ਗੋਲਕੀਪਰ ਤੋਂ ਬਿਲਕੁਲ ਅੱਗੇ 3-4-3 ਜਾਂ 4-5-1 ਫਾਰਮੇਸ਼ਨ ਵਿਚ ਪਲੇ ਮੇਕਰ (ਉਹ ਰਾਸ਼ਟਰੀ ਟੀਮ ਵਿਚ ਨੰਬਰ-12 ਦੀ ਕਮੀਜ਼ ਪਹਿਨਦੀ ਹੈ) ਵਜੋਂ ਕੰਮ ਕਰ ਸਕਦੀ ਹੈ।

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਰਾਣਾ ਨੇ 2016 ਨੂੰ ਇੱਕ ਦੋਸਤਾਨਾ ਮੈਚ ਵਿੱਚ ਮਲੇਸ਼ੀਆ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।

ਕਰੀਅਰ ਦੇ ਅੰਕੜੇ[ਸੋਧੋ]

ਅੰਤਰਰਾਸ਼ਟਰੀ ਪੱਧਰ ਦੀ ਭਾਗੀਦਾਰੀ[ਸੋਧੋ]

  • ਨੇਪਾਲ VS ਮਲੇਸ਼ੀਆ - ਦੋਸਤਾਨਾ - ਜਿੱਤ
  • ਸੈਫ ਚੈਂਪੀਅਨਸ਼ਿਪ - ਭਾਰਤ
  • ਨੇਪਾਲ VS ਮਲੇਸ਼ੀਆ - ਦੋਸਤਾਨਾ - 1 ਜਿੱਤ/1 ਡਰਾਅ
  • ਹਾਂਗਕਾਂਗ (APF) ਵਿੱਚ ਦੋਸਤਾਨਾ ਮੈਚ - ਜਿੱਤ
  • ਨੇਪਾਲ ਬਨਾਮ ਚੀਨ - ਜਿੱਤ
  • ਓਲੰਪਿਕ ਯੋਗਤਾ - ਮਿਆਂਮਾਰ
  • ਹੀਰੋ ਗੋਲਡ ਕੱਪ - ਭਾਰਤ - ਉਪ ਜੇਤੂ
  • ਸੈਫ ਚੈਂਪੀਅਨਸ਼ਿਪ - ਨੇਪਾਲ - ਉਪ ਜੇਤੂ
  • ਦੂਜੇ ਦੌਰ ਦੀ ਯੋਗਤਾ
  • ਨਜ਼ਾਦਾ ਕੱਪ - ਕਿਜ਼ਤਿਸਤਾਨ - ਉਪ ਜੇਤੂ
  • 13ਵੀਆਂ SAG ਖੇਡਾਂ - ਨੇਪਾਲ - ਉਪ ਜੇਤੂ

ਹਵਾਲੇ[ਸੋਧੋ]

  1. "Gita Rana - Football Player". www.nepal90.com (in ਅੰਗਰੇਜ਼ੀ). Retrieved 2021-07-12.

ਬਾਹਰੀ ਲਿੰਕ[ਸੋਧੋ]