ਰਸਾਲਾ
ਦਿੱਖ
ਇੱਕ ਮੈਗਜ਼ੀਨ ਇੱਕ ਬਾਕਾਇਦਾ ਪ੍ਰਕਾਸ਼ਨ ਹੁੰਦਾ ਹੈ, ਆਮ ਤੌਰ 'ਤੇ ਹਫਤਾਵਾਰੀ ਜਾਂ ਮਾਸਿਕ ਤੌਰ 'ਤੇ ਪ੍ਰਕਾਸ਼ਿਤ ਹੁੰਦਾ ਹੈ, ਜਿਸ ਵਿੱਚ ਕਈ ਤਰ੍ਹਾਂ ਦੀ ਸਮੱਗਰੀ ਹੁੰਦੀ ਹੈ। ਉਹਨਾਂ ਨੂੰ ਆਮ ਤੌਰ 'ਤੇ ਇਸ਼ਤਿਹਾਰਬਾਜ਼ੀ, ਖਰੀਦ ਮੁੱਲ, ਇਕੱਤਰ ਗਾਹਕੀਆਂ, ਜਾਂ ਤਿੰਨਾਂ ਦੇ ਸੁਮੇਲ ਨਾਲ਼ ਆਰਥਿਕ ਤੌਰ ਤੇ ਚਲਾਇਆ ਜਾਂਦਾ ਹੈ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ਰਸਾਲੇ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- The Magazine Rack Collection at the Internet Archive
- ਰਸਾਲਾ ਕਰਲੀ ਉੱਤੇ