ਰੋਜ਼ ਰੋਜ਼ੀ ਤੇ ਗੁਲਾਬ
ਦਿੱਖ
ਰੋਜ਼ ਰੋਜ਼ੀ ਤੇ ਗੁਲਾਬ | |
---|---|
ਨਿਰਦੇਸ਼ਕ | ਮਨਵੀਰ ਬਰਾੜ |
ਸਿਤਾਰੇ |
|
ਰੋਜ਼ ਰੋਜ਼ੀ ਤੇ ਗੁਲਾਬ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਰੋਮਾਂਟਿਕ ਫਿਲਮ ਹੈ ਜਿਸ ਵਿੱਚ ਗੁਰਨਾਮ ਭੁੱਲਰ , ਸਮਰਥ ਕੈਮਲੀਆ ਅਤੇ ਪ੍ਰਾਂਜਲ ਦਹੀਆ ਮੁੱਖ ਭੂਮਿਕਾਵਾਂ ਵਿੱਚ ਹਨ।[1][2] ਫਿਲਮ ਦਾ ਨਿਰਦੇਸ਼ਨ ਮਨਵੀਰ ਬਰਾਰ ਨੇ ਕੀਤਾ ਹੈ।[3] ਇਹ ਫ਼ਿਲਮ 24 ਮਈ 2024 ਨੂੰ ਰਿਲੀਜ਼ ਹੋਈ ਸੀ।
ਕਾਸਟ
[ਸੋਧੋ]- ਗੁਲਾਬ ਦੇ ਰੂਪ ਵਿੱਚ ਗੁਰਨਾਮ ਭੁੱਲਰ
- ਗੁਲਾਬ ਦੇ ਰੂਪ ਵਿੱਚ ਪ੍ਰਾਂਜਲ ਦਹੀਆ
- ਰੋਜ਼ੀ ਦੇ ਰੂਪ ਵਿੱਚ ਮਾਹੀ ਸ਼ਰਮਾ
- ਸਮਰਥ ਕੈਮਲੀਆ
ਹਵਾਲੇ
[ਸੋਧੋ]- ↑ "Gurnam Bhullar Announces 2 New Films in a Row: 'Rose Rosy Te Gulab' and 'Parinda Paar Geyaa'". PTC Punjabi (in ਅੰਗਰੇਜ਼ੀ). 2023-08-03. Retrieved 2024-06-02.
- ↑ Kaushal, Bhavneet (2024-05-11). "ਵਿਆਹ ਤੋਂ ਬਾਅਦ ਗੁਰਨਾਮ Rose ਤੇ ਆਇਆ ਦਿਲ". punjabi.abplive.com. Retrieved 2024-06-02.
- ↑ Punjab, Yes (2023-10-03). "Shooting begins for Punjabi Movie 'Rose Rosy Te Gulab' » Yes Punjab - Latest News from Punjab, India & World". Yes Punjab - Latest News from Punjab, India & World (in ਅੰਗਰੇਜ਼ੀ (ਅਮਰੀਕੀ)). Retrieved 2024-06-02.