ਸਮੱਗਰੀ 'ਤੇ ਜਾਓ

ਰੋਜ਼ ਰੋਜ਼ੀ ਤੇ ਗੁਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਜ਼ ਰੋਜ਼ੀ ਤੇ ਗੁਲਾਬ
ਨਿਰਦੇਸ਼ਕਮਨਵੀਰ ਬਰਾੜ
ਸਿਤਾਰੇ

ਰੋਜ਼ ਰੋਜ਼ੀ ਤੇ ਗੁਲਾਬ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਰੋਮਾਂਟਿਕ ਫਿਲਮ ਹੈ ਜਿਸ ਵਿੱਚ ਗੁਰਨਾਮ ਭੁੱਲਰ , ਸਮਰਥ ਕੈਮਲੀਆ ਅਤੇ ਪ੍ਰਾਂਜਲ ਦਹੀਆ ਮੁੱਖ ਭੂਮਿਕਾਵਾਂ ਵਿੱਚ ਹਨ।[1][2] ਫਿਲਮ ਦਾ ਨਿਰਦੇਸ਼ਨ ਮਨਵੀਰ ਬਰਾਰ ਨੇ ਕੀਤਾ ਹੈ।[3] ਇਹ ਫ਼ਿਲਮ 24 ਮਈ 2024 ਨੂੰ ਰਿਲੀਜ਼ ਹੋਈ ਸੀ।

ਕਾਸਟ[ਸੋਧੋ]

  • ਗੁਲਾਬ ਦੇ ਰੂਪ ਵਿੱਚ ਗੁਰਨਾਮ ਭੁੱਲਰ
  • ਗੁਲਾਬ ਦੇ ਰੂਪ ਵਿੱਚ ਪ੍ਰਾਂਜਲ ਦਹੀਆ
  • ਰੋਜ਼ੀ ਦੇ ਰੂਪ ਵਿੱਚ ਮਾਹੀ ਸ਼ਰਮਾ
  • ਸਮਰਥ ਕੈਮਲੀਆ

ਹਵਾਲੇ[ਸੋਧੋ]

  1. "Gurnam Bhullar Announces 2 New Films in a Row: 'Rose Rosy Te Gulab' and 'Parinda Paar Geyaa'". PTC Punjabi (in ਅੰਗਰੇਜ਼ੀ). 2023-08-03. Retrieved 2024-06-02.
  2. Kaushal, Bhavneet (2024-05-11). "ਵਿਆਹ ਤੋਂ ਬਾਅਦ ਗੁਰਨਾਮ Rose ਤੇ ਆਇਆ ਦਿਲ". punjabi.abplive.com. Retrieved 2024-06-02.
  3. Punjab, Yes (2023-10-03). "Shooting begins for Punjabi Movie 'Rose Rosy Te Gulab' » Yes Punjab - Latest News from Punjab, India & World". Yes Punjab - Latest News from Punjab, India & World (in ਅੰਗਰੇਜ਼ੀ (ਅਮਰੀਕੀ)). Retrieved 2024-06-02.