ਫਿਰੋਜਾ ਬੀਬੀ
ਦਿੱਖ
ਫਿਰੋਜਾ ਬੀਬੀ | |
---|---|
ਨੰਦੀਗ੍ਰਾਮ ਦੀ ਐਮਐਲਏ | |
ਦਫ਼ਤਰ ਵਿੱਚ 2009–2016 | |
ਤੋਂ ਪਹਿਲਾਂ | ਇਲਿਆਸ ਮਹੁੰਮਦ ਐਸੇ |
ਤੋਂ ਬਾਅਦ | ਸੁਵੇਦੂ ਅਧਿਕਾਰੀ |
ਪਾਂਸਕੁਰਾ ਪਸਚਿਮ ਦੀ ਐਮਐਲਏ | |
ਦਫ਼ਤਰ ਸੰਭਾਲਿਆ 2016 | |
ਤੋਂ ਪਹਿਲਾਂ | ਐਸਕੇ ਓਮਰ ਅਲੀ |
ਨਿੱਜੀ ਜਾਣਕਾਰੀ | |
ਜਨਮ | ਨੰਦੀਗ੍ਰਾਮ, ਮਿਦਨਾਪੁਰ (ਵਰਤਮਾਨ ਪੂਰਬਾ ਮਿਦਨਾਪੁਰ), ਪੱਛਮੀ ਬੰਗਾਲ, ਭਾਰਤ |
ਸਿਆਸੀ ਪਾਰਟੀ | ਆਲ ਇੰਡੀਆ ਤ੍ਰਿਣਮੂਲ ਕਾਂਗਰਸ |
ਫਿਰੋਜਾ ਬੀਬੀ, ਜਿਸ ਨੂੰ ਨੰਦੀਗ੍ਰਾਮ ਏਰ ਮਾਂ ਵੀ ਕਿਹਾ ਜਾਂਦਾ ਹੈ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ 2009 ਤੋਂ 2016 ਤੱਕ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਨੰਦੀਗ੍ਰਾਮ ਦੀ ਵਿਧਾਇਕ ਵਜੋਂ ਸੇਵਾ ਨਿਭਾਈ।[1] ਬਾਅਦ ਵਿੱਚ, ਉਹ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਪੰਸਕੁਰਾ ਪੱਛਮੀ ਤੋਂ ਇੱਕ ਵਿਧਾਇਕ ਚੁਣੀ ਗਈ।
ਹਵਾਲੇ
[ਸੋਧੋ]- ↑ "Trinamool Congress confident of victory in Nandigram". Economic Times. 4 May 2016. Retrieved 30 May 2019.