ਕੈਲੀਡੋਸਕੋਪ
ਕੈਲੀਡੋਸਕੋਪ ( /kəˈlaɪdəskoʊp/ ) ਇੱਕ ਆਪਟੀਕਲ ਯੰਤਰ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸ਼ੀਸ਼ੇ (ਦਰਪਣ) ਇੱਕ ਕੋਣ ਉੱਤੇ ਇੱਕ ਦੂਜੇ ਵੱਲ ਝੁਕੇ ਹੁੰਦੇ ਹਨ, ਤਾਂ ਇਨ੍ਹਾਂ ਸ਼ੀਸ਼ਿਆਂ ਦੇ ਇੱਕ ਸਿਰੇ ਤੇ ਵਸਤੂਆਂ ਦਾ ਇੱਕ ਜਾਂ ਵੱਧ (ਹਿੱਸੇ) ਦੂਜੇ ਸਿਰੇ ਤੋਂ ਬਾਕਾਇਦਾ ਸਮਰੂਪ ਪੈਟਰਨ ਦਿਸਦੇ ਹਨ। ਇਹ ਦਰਪਣ ਆਮ ਤੌਰ 'ਤੇ ਇੱਕ ਟਿਊਬ ਵਿੱਚ ਬੰਦ ਹੁੰਦੇ ਹਨ। ਇੱਕ ਸਿਰੇ 'ਤੇ ਦਰਪਣ ਦੀਆਂ ਤਿੰਨ ਪਰਤਾਂ ਵਿਚਕਾਰ ਚੂੜੀਆਂ ਦੇ ਟੁਕੜੇ ਜਾਂ ਹੋਰ ਰੰਗਦਾਰ ਟੁਕੜੇ ਪਾ ਦਿੱਤੇ ਜਾਂਦੇ ਹਨ। ਜਦੋਂ ਇਹ ਦੂਜੇ ਪਾਸੇ ਤੋਂ ਦੇਖੇ ਜਾਂਦੇ ਹਨ ਤਾਂ ਬਹੁਤ ਸਾਰੇ ਖ਼ੂਬਸੂਰਤ ਪੈਟਰਨ ਦੇਖਣ ਨੂੰ ਮਿਲ਼ਦੇ ਹਨ। ਇਸ ਨੂੰ ਏਸ਼ੀਆਈ ਭਾਸ਼ਾਵਾਂ ਵਿੱਚ ਗੁਲਬੀਨ ਕਿਹਾ ਜਾਂਦਾ ਹੈ।
ਨਿਰੁਕਤੀ
[ਸੋਧੋ]"ਕੈਲੀਡੋਸਕੋਪ" ਸ਼ਬਦ ਇਸਦੇ ਸਕਾਟਿਸ਼ ਖੋਜੀ ਡੇਵਿਡ ਬਰੂਸਟਰ ਨੇ ਘੜਿਆ ਸੀ। [1] ਇਹ ਪ੍ਰਾਚੀਨ ਯੂਨਾਨੀ ਸ਼ਬਦਾਂ καλός ( kalos ), "ਸੁੰਦਰ, ਸੁੰਦਰਤਾ", εἶδος (eidos), "ਜੋ ਦੇਖਿਆ ਜਾਂਦਾ ਹੈ: ਰੂਪ, ਆਕਾਰ" [2] ਅਤੇ σκοπέω( skopeō ), "ਦੇਖਣ ਵਾਲ਼ਾ, ਬੀਨ", ਤੋਂ ਬਣਿਆ ਹੈ।[3] ਇਸ ਲਈ ਇਹਦਾ ਅਰਥ ਹੈ "ਸੁੰਦਰ ਸ਼ਕਲਾਂ ਦੇਖਣ ਵਾਲ਼ਾ"। [4] ਇਹ ਪਹਿਲੀ ਵਾਰ ਪੇਟੈਂਟ ਵਿੱਚ ਪ੍ਰਕਾਸ਼ਿਤ ਹੋਇਆ ਜੋ 10 ਜੁਲਾਈ, 1817 ਨੂੰ ਮਿਲ਼ਿਆ ਸੀ। [5]
ਇਤਿਹਾਸ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- ↑ εἶδος (Archived 25 May 2013 at the Wayback Machine.),Liddell and Scott, A Greek-English Lexicon, on Perseus.
- ↑ σκοπέω (Archived 14 March 2012 at the Wayback Machine.), Liddell and Scott, A Greek-English Lexicon, on Perseus.
- ↑ "Online Etymology Dictionary". Etymonline.com. Archived from the original on 2010-06-26. Retrieved 2010-05-28.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.