ਭੂਤਬਲੀ
ਦਿੱਖ
ਭੂਤਬਲੀ | |
---|---|
ਨਿੱਜੀ | |
ਧਰਮ | Jainism |
ਸੰਪਰਦਾ | Digambara |
ਆਚਾਰੀਆ ਭੂਤਬਲੀ (ਪਹਿਲੀ ਸਦੀ ਈਸਵੀ ) ਇੱਕ ਦਿਗੰਬਰ ਭਿਕਸ਼ੂ ਸੀ। ਉਨ੍ਹਾਂ ਨੇ ਆਚਾਰੀਆ ਪੁਸ਼ਪੰਦਾਂਤ ਨਾਲ ਮਿਲ ਕੇ ਸਭ ਤੋਂ ਪਵਿੱਤਰ ਜੈਨ ਗ੍ਰੰਥ, ਸਤਖੰਡਗਾਮ ਦੀ ਰਚਨਾ ਕੀਤੀ ਸੀ। [1]
ਵਿਰਾਸਤ
[ਸੋਧੋ]ਸ਼ਰੁਤ ਪੰਚਮੀ (ਸ਼ਾਸਤਰ ਪੰਜਵਾਂ) ਜੈਨ ਦੁਆਰਾ ਹਰ ਸਾਲ ਮਈ ਵਿੱਚ ਪੁਸ਼ਪੰਤ ਅਤੇ ਭੂਤਬਲੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।[2]
ਨੋਟਸ
[ਸੋਧੋ]- ↑ Somasundaram, O; Tejus Murthy, AG; Raghavan, DV (2016), "Jainism - Its relevance to psychiatric practice; with special reference to the practice of Sallekhana", Indian J Psychiatry, vol. 58, no. 4, pp. 471–474, doi:10.4103/0019-5545.196702, PMC 5270277, PMID 28197009
{{citation}}
: CS1 maint: unflagged free DOI (link) - ↑ Dundas 2002.
ਹਵਾਲੇ
[ਸੋਧੋ]- Dundas, Paul (2002), The Jains (Second ed.), Routledge, ISBN 0-415-26606-8