ਸਮੱਗਰੀ 'ਤੇ ਜਾਓ

ਰਾਗ ਝਿੰਝੌਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 ਇਹ ਲੇਖ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗਾਂ ਦੀ ਸ਼੍ਰੇਣੀ 'ਚ ਆਉਂਦਾ ਹੈ।

ਮੌਜੂਦਾ ਲੇਖ ਵਿੱਚ ਰਾਗ ਝਿੰਝੌਟੀ ਬਾਰੇ ਚਰਚਾ ਕੀਤੀ ਗਈ ਹੈ।

"ਕੋਮਲ ਮਨਿ ਝਿੰਝੌਟੀਹੈ,ਚਢਤ ਨ ਲਗੇ ਨਿਸ਼ਾਦ।

ਕਹੂੰ ਕੋਮਲ ਗੰਧਾਰ ਹੈ,ਧ-ਗ ਸੰਵਾਦੀ-ਵਾਦੀ ।।"

................ਰਾਗ ਚੰਦ੍ਰਿਕਾਸਾਰ

ਸੁਰ ਨਿਸ਼ਾਦ ਕੋਮਲ ਤੇ ਬਾਕੀ ਸਾਰੇ ਸੁਰ ਸ਼ੁੱਧ
ਜਾਤੀ ਸੰਪੂਰਣ-ਸੰਪੂਰਣ
ਥਾਟ ਖਮਾਜ
ਵਾਦੀ ਗੰਧਾਰ
ਸੰਵਾਦੀ ਨਿਸ਼ਾਦ
ਸਮਾਂ ਰਾਤ ਦਾ ਦੂਜਾ ਪਹਿਰ
ਠੇਹਿਰਾਵ ਦੇ ਸੁਰ ਸ; ਪ; ਧ ; - ਸੰ ;,ਪ;,ਗ
ਮੁੱਖ ਅੰਗ ਧ(ਮੰਦਰ) ਸ ਰੇ ਮ ਗ; ਰੇ ਗ ਸ ਰੇ ਨੀ(ਮੰਦਰ)ਧ(ਮੰਦਰ)ਪ(ਮੰਦਰ)ਧ(ਮੰਦਰ)ਸ,

ਪ(ਮੰਦਰ)ਧ(ਮੰਦਰ)ਸ ਰੇ ਗ ਮ ਗ ;ਮ ਗ ਰੇ ਸ;ਰੇ(ਮੰਦਰ)ਨੀ(ਮੰਦਰ)ਧ (ਮੰਦਰ)ਸ

ਅਰੋਹ ਸ ਰੇ ਗ ਮ ਪ ਧ ਨੀ ਸੰ
ਅਵਰੋਹ ਸੰ ਨੀ ਧ ਪ ਮ ਗ ਰੇ ਸ

ਰਾਗ ਝਿੰਝੌਟੀ ਦੀ ਖਾਸਿਅਤ-

  • ਰਾਗ ਝਿੰਝੌਟੀ ਚੰਚਲ ਸੁਭਾ ਦਾ ਰਾਗ ਹੈ ਅਤੇ ਸਾਜ਼ਾਂ ਤੇ ਵਜਾਉਣ ਲਈ ਬਹੁਤ ਠੀਕ ਬੈਠਦਾ।
  • ਰਾਗ ਝਿੰਝੌਟੀ 'ਚ ਸ਼ਿੰਗਾਰ ਰਸ ਦਾ ਵੀ ਅਹਿਸਾਸ ਹੁੰਦਾ ਹੈ।
  • ਰਾਗ ਝਿੰਝੌਟੀ ਵਿੱਚ ਠੁਮਰੀ ਭਜਨ ਇਤਿਅਦਿ ਵੀ ਗਾਏਂ ਜਾਂਦੇ ਹਨ।
  • ਰਾਗ ਝਿੰਝੌਟੀ ਦਾ ਵਿਸਤਾਰ ਮੰਦਰ ਜਾਂ ਮੱਧ ਸਪਤਕ ਵਿੱਚ ਬਹੁਤ ਹੁੰਦਾ ਹੈ। ਹੇਠਾਂ ਦਿੱਤੀਆਂ ਸੁਰ ਸੰਗਤੀਆਂ ਵਿੱਚ ਰਾਗ ਝਿੰਝੌਟੀ ਦਾ ਸਰੂਪ ਨਿਖਰਦਾ ਹੈ:-
  • ਪ(ਮੰਦਰ) ਧ(ਮੰਦਰ) ਸ ਰੇ ਮ ਗ ;
  • ਮ ਗ ਸ ਰੇ ;
  • ਨੀ(ਮੰਦਰ)ਧ(ਮੰਦਰ);
  • ਪ(ਮੰਦਰ)ਧ(ਮੰਦਰ)ਸ
  • ਰੇ ਮ ਪ ਧ ਨੀ
  • ਪ ਧ ਮ ਗ
  • ਰੇ ਗ ਸ ਰੇ
  • ਨੀ(ਮੰਦਰ)ਧ(ਮੰਦਰ)ਸ
  • ਰੇ ਮ ਪ ਨੀ
  • ਪ ਧ ਸੰ
  • ਸੰ ਰੇ ਨੀ ਧ ਪ
  • ਧ ਪ ਮ ਗ
  • ਮ ਗ ਰੇ ਸ ਰਾਗ ਝਿੰਝੌਟੀ ਵਿੱਚ ਕੁੱਝ ਹਿੰਦੀ ਫਿਲਮੀ ਗੀਤ :-
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਬਦਲੀ ਬਦਲੀ ਦੁਨਿਆ ਹੈ ਮੇਰੀ ਏਸ.ਏਨ.ਤ੍ਰਿਪਾਠੀ/

ਸ਼ੈਲੇਂਦਰ

ਮਹਿੰਦਰ ਕਪੂਰ/

ਲਤਾ ਮੰਗੇਸ਼ਕਰ

ਸੰਗੀਤ ਸਮ੍ਰਾਟ

ਤਾਨਸੇਨ/1962

ਛੁਪ ਗਿਆ ਕੋਈ ਰੇ ਦੂਰ ਸੇ ਪੁਕਾਰ ਕੇ ਹੇਮੰਤ ਕੁਮਾਰ/ਰਾਜੇਂਦਰ ਕ੍ਰਿਸ਼ਨ ਲਤਾ ਮੰਗੇਸ਼ਕਰ ਚੰਪਾਕਲੀ/1956
ਘੁੰਘਰੂ ਕਿ ਤਰਹ ਬਜਤਾ ਹੀ ਰਹਾ ਹੁੰ ਮੈਂ ਰਵਿੰਦਰ ਜੈਨ/

ਰਵਿੰਦਰ ਜੈਨ

ਕਿਸ਼ੋਰ ਕੁਮਾਰ ਚੋਰ ਮਚਾਏ ਸ਼ੋਰ/

1974

ਜਾ ਜਾ ਰੇ ਜਾ ਬਾਲਮਵਾ ਸ਼ੰਕਰ ਜੈਕਿਸ਼ਨ/

ਸ਼ੈਲੇਂਦਰ

ਲਤਾ ਮੰਗੇਸ਼ਕਰ ਬਸੰਤ ਬਹਾਰ/

1956

ਜਾਉਂ ਕਹਾਂ ਬਤਾ ਏ ਦਿਲ ਸ਼ੰਕਰ ਜੈਕਿਸ਼ਨ/

ਸ਼ੈਲੇਂਦਰ

ਮੁਕੇਸ਼ ਛੋਟੀ ਬਹਿਨ/1959
ਕੋਈ ਹਮਦਮ ਨਾ ਰਹਾ ਕੋਈ ਸਹਾਰਾ ਨਾ ਰਹਾ ਕਿਸ਼ੋਰ ਕੁਮਾਰ/

ਮਜਰੂਹ ਸੁਲਤਾਨ ਪੁਰੀ

ਕਿਸ਼ੋਰ ਕੁਮਾਰ ਝੁਮਰੂ/1961
ਮੇਰੇ ਮੇਹਬੂਬ ਤੁਝੇ ਮੇਰੀ ਮੁਹੱਬਤ ਕਿ ਕਸਮ ਨੌਸ਼ਾਦ/ਸ਼ਕੀਲ

ਬਦਾਯੂਣੀ

ਮੁੰਹਮਦ ਰਫੀ ਮੇਰੇ ਮੇਹਬੂਬ/ 1963
ਮੋਸੇ ਛੱਲ ਕੀਓ ਜਾਏ ਏਸ.ਡੀ.ਬਰਮਨ/

ਸ਼ੈਲੇਂਦਰ

ਲਤਾ ਮੰਗੇਸ਼ਕਰ ਗਾਇਡ/1965
ਸੋ ਜਾ ਰਾਜ ਕੁਮਾਰੀ ਸੋ ਜਾ ਪੰਕਜ ਮਲਿਕ/

ਕੇਦਾਰ ਸ਼ਰਮਾ

ਕੇ.ਐਲ.ਸੇਹਗਲ ਜ਼ਿੰਦਗੀ/1940
ਤੇਰੀ ਆਂਖੋਂ ਕੇ ਸਿਵਾ ਦੁਨਿਆ ਮੈ ਮਦਨ ਮੋਹਨ/ਮਜਰੂਹ ਸੁਲਤਾਨ ਪੁਰੀ ਮੁੰਹਮਦ ਰਫੀ ਚਿਰਾਗ/1969
ਤੁਮ ਮੁਝੇ ਯੂੰ ਭੁਲਾ ਨਾ ਪਾਓਗ੍ਰੇ ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ ਮੁੰਹਮਦ ਰਫੀ ਪਗਲਾ ਕਹੀੰ ਕਾ/

1970

 

Songs in this Raga

[ਸੋਧੋ]