ਪਟਿਆਲਾ ਘਰਾਨਾ
ਦਿੱਖ
ਪਟਿਆਲਾ ਘਰਾਣਾ ਹਿੰਦੁਸਤਾਨੀ ਸ਼ਾਸਤਰੀ ਕੰਠ ਸੰਗੀਤ (ਗਾਉਣ) ਦੇ ਸਭ ਤੋਂ ਪ੍ਰਮੁੱਖ ਘਰਾਣਿਆਂ ਵਿੱਚੋਂ ਇੱਕ ਹੈ।
ਇਤਿਹਾਸ
[ਸੋਧੋ]ਪਟਿਆਲਾ ਘਰਾਣਾ ਉਸਤਾਦ ਫ਼ਤਹਿ ਅਲੀ ਖਾਨ ਅਤੇ ਉਸਤਾਦ ਅਲੀ ਬਖਸ਼ ਖਾਨ ਦੁਆਰਾ ਸਥਾਪਤ ਕੀਤਾ ਗਿਆ ਸੀ.[1]
ਪ੍ਰਤੀਪਾਦਕ
[ਸੋਧੋ]- ਉਸਤਾਦ ਬੜੇ ਗੁਲਾਮ ਅਲੀ ਖਾਂ
- ਅਜੈ ਚੱਕਰਵਰਤੀ
- ਬੇਗਮ ਅਖ਼ਤਰ
- ਨਿਰਮਲਾ ਦੇਵੀ
- ਨੈਨਾ ਦੇਵੀ
- ਪਰਵੀਨ ਸੁਲਤਾਨਾ
- ਫਰੀਦਾ ਖਾਨੁਮ
- ਹਾਮਿਦ ਅਲੀ ਖਾਨ
- ਜਗਦੀਸ਼ ਪ੍ਰਸਾਦ
- ਜੌਹਰ ਅਲੀ ਖਾਨ
- ਕੌਸ਼ਿਕੀi ਚੱਕਰਬਰਤੀ, ਅਜੈ ਚੱਕਰਬਰਤੀ ਦੀ ਧੀ
- ਲਕਸ਼ਮੀ ਸ਼ੰਕਰ
- ਮੁਨਵਰ ਅਲੀ ਖਾਨ, ਬੜੇ ਗੁਲਾਮ ਅਲੀ ਖਾਨ ਦੇ ਪੁੱਤਰ
- ਰਜ਼ਾ ਅਲੀ ਖਾਨ, ਬੜੇ ਗੁਲਾਮ ਅਲੀ ਖਾਨ ਦੇ ਪੋਤੇ
- ਘੋਸ਼ ਸੰਜੁਕਤਾ
- ਸ਼ਫਕਤ ਅਮਾਨਤ ਅਲੀ ਨੇ
- ਮੁਹੰਮਦ ਹੁਸੈਨ ਸਰਹਾ, ਅਫਗਾਨਿਸਤਾਨ ਤੋਂ