ਮਹੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹੂਆ
Scientific classification
Kingdom:
(unranked):
(unranked):
(unranked):
Order:
Family:
Genus:
Species:
ਐਮ ਲੋਂਗਫੋਲੀਆ
Binomial name
ਮਧੁਕਾ ਲੋਂਗਫੋਲੀਆ

ਮਧੁਕਾ ਲੋਂਗਫੋਲੀਆ, ਲੋਕ ਬੋਲੀ ਵਿੱਚ ਮਹੂਆ (ਹਿੰਦੀ: महुआ, ਤੇਲਗੂ: విప్ప పువ్వు చెట్టు, ਬੰਗਾਲੀ: মহুয়া, ਤਮਿਲ: இலுப்பை) ਭਾਰਤੀ ਉਸ਼ਣਕਟੀਬੰਧੀ ਰੁੱਖ ਹੈ, ਜੋ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਅਤੇ ਜੰਗਲਾਂ ਵਿੱਚ ਵੱਡੇ ਪੈਮਾਨੇ ਤੇ ਮਿਲਦਾ ਹੈ। ਮਧੁਕਾ ਲੋਂਗਫੋਲੀਆ ਇਸ ਦਾ ਵਿਗਿਆਨਕ ਨਾਮ ਹੈ। ਇਹ ਇਹ ਇੱਕ ਤੇਜੀ ਨਾਲ ਵਧਣ ਵਾਲਾ ਰੁੱਖ ਹੈ ਜੋ ਲੱਗਪਗ 20 ਮੀਟਰ ਦੀ ਉੱਚਾਈ ਤੱਕ ਵੱਧ ਸਕਦਾ ਹੈ। ਇਸ ਦੇ ਪੱਤੇ ਆਮ ਤੌਰ 'ਤੇ ਸਾਲ ਭਰ ਹਰੇ ਰਹਿੰਦੇ ਹਨ। ਇਹ ਪੌਦਿਆਂ ਦੇ ਸਪੋਟੇਸੀ ਪਰਵਾਰ ਨਾਲ ਸੰਬੰਧ ਰੱਖਦਾ ਹੈ।