ਪਰੀਹੀਲੀਅਨ ਅਤੇ ਅਪਹੀਲੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰੀਹੀਲੀਅਨ ਅਤੇ ਅਪਹੀਲੀਅਨ ਕਿਸੇ ਵਸਤੂ ਦੇ ਸੂਰਜ ਦੇ ਦੁਆਲੇ ਲਾਏ ਜਾਣ ਵਾਲੇ ਗੇੜੇ ਵਿਚਲੇ ਪੰਧ ਵਿੱਚ ਸਭ ਤੋਂ ਨੇੜਲੇ ਅਤੇ ਸਭ ਤੋਂ ਦੂਰ ਵਾਲੇ ਬਿੰਦੂ (ਐਪਸਿਸ) ਹੁੰਦੇ ਹਨ।

ਪਰੀਹੀਲੀਅਨ ਕਿਸੇ ਖਗੋਲੀ ਵਸਤੂ ਦੇ ਪੰਧ ਵਿੱਚ ਉਹ ਬਿੰਦੂ ਹੁੰਦਾ ਹੈ ਜਿਹੜਾ ਕਿ ਇਸਦੇ ਪੰਧ ਦੇ ਫੋਕਸ ਦੇ ਸਭ ਤੋਂ ਨੇੜੇ ਹੁੰਦਾ ਹੈ। ਇਸ ਤੋਂ ਇਲਾਵਾ ਅਪਹੀਲੀਅਨ ਇਸਦਾ ਉਲਟ ਹੁੰਦਾ ਹੈ, ਜਿਹੜਾ ਪੰਧ ਵਿੱਚ ਉਹ ਬਿੰਦੂ ਹੁੰਦਾ ਹੈ ਜਿੱਥੋਂ ਕਿ ਖਗੋਲੀ ਵਸਤੂ ਇਸਦੇ ਫੋਕਸ ਤੋਂ ਸਭ ਤੋਂ ਦੂਰ ਹੁੰਦੀ ਹੈ।[1] ਇਹ ਦੋਵੇ ਪਰਿਭਾਸ਼ਾਵਾਂ ਸੂਰਜ ਦੁਆਲੇ ਲਾਏ ਜਾਣ ਵਾਲੇ ਕਿਸੇ ਵਸਤੂ ਜਾਂ ਗ੍ਰਹਿ ਦੇ ਪੰਧ ਦੇ ਬਾਰੇ ਵਿੱਚ ਆਮ ਵਰਤੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

  1. "Perihelion and Aphelion". National Earth Science Teachers Association (NESTA). Retrieved 2015-09-19.